ਛੱਲ-ਲੰਬਾਈ
ਦਿੱਖ
(ਤਰੰਗ-ਲੰਬਾਈ ਤੋਂ ਮੋੜਿਆ ਗਿਆ)
ਭੌਤਿਕ ਵਿਗਿਆਨ ਵਿੱਚ ਕਿਸੇ ਸਾਈਨਨੁਮਾ ਛੱਲ ਦੀ ਛੱਲ-ਲੰਬਾਈ ਉਸ ਛੱਲ ਦੀ ਸਥਾਨੀ ਮਿਆਦ ਜਾਂ ਫੈਲਾਅ ਹੁੰਦਾ ਹੈ ਭਾਵ ਕਿੰਨੀ ਦੂਰੀ ਮਗਰੋਂ ਛੱਲ ਆਪਣੇ-ਆਪ ਨੂੰ ਦੁਹਰਾਉਂਦੀ ਹੈ।[1] ਇਹਨੂੰ ਆਮ ਕਰ ਕੇ ਇੱਕੋ ਪੜਾਅ ਵਾਲ਼ੇ ਦੋ ਨਾਲੋ-ਨਾਲ ਦੇ ਬਿੰਦੂਆਂ (ਜਿਵੇਂ ਕਿ ਟੀਸੀਆਂ, ਡੁੰਘ ਜਾਂ ਸਿਫ਼ਰੀ ਲਾਂਘੇ) ਵਿਚਲੀ ਵਿੱਥ ਕੱਢ ਕੇ ਮਿਣਿਆ ਜਾਂਦਾ ਹੈ। ਇਹ ਲੰਬਾਈ ਚੱਲ ਅਤੇ ਅਚੱਲ ਦੋਹੇਂ ਛੱਲਾਂ ਦਾ ਅਤੇ ਹੋਰ ਕਈ ਸਥਾਨੀ ਛੱਲ-ਨਮੂਨਿਆਂ ਦਾ ਗੁਣ ਹੁੰਦੀ ਹੈ।[2][3] ਛੱਲ-ਲੰਬਾਈ ਨੂੰ ਆਮ ਕਰ ਕੇ ਯੂਨਾਨੀ ਅੱਖਰ ਲੈਮਡਾ (λ) ਨਾਲ਼ ਲਿਖਿਆ ਜਾਂਦਾ ਹੈ। ਇਹ ਸਿਧਾਂਤ ਗੈਰ-ਸਾਈਨਨੁਮਾ ਅਕਾਰ ਦੀਆਂ ਦੁਹਰਾਉਂਦੀਆਂ ਛੱਲਾਂ ਉੱਤੇ ਵੀ ਲਾਗੂ ਕੀਤਾ ਜਾ ਸਕਦਾ ਹੈ।[1][4] ਇਹਦੀ ਕੌਮਾਂਤਰੀ ਮਿਆਰੀ ਇਕਾਈ ਮੀਟਰ ਹੈ।
ਹਵਾਲੇ
[ਸੋਧੋ]- ↑ 1.0 1.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000008-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist.
<ref>
tag defined in <references>
has no name attribute.