ਤਵਾਰੀਖ਼ ਗੁਰੂ ਖਾਲਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਤਵਾਰੀਖ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਦਾ ਇੱਕ ਮਹਾਨ ਇਤਿਹਾਸਕ ਦੇਣ ਹੈ। ਇਸ ਪੁਸਤਕ ਵਿੱਚ ਗਿਆਨੀ ਜੀ ਨੇ ਪਹਿਲਾ ਜਨਮ ਸਾਖੀਆਂ ਅਤੇ ਗੁਰੂ ਬਿਲਾਸ ਵਰਗੇ ਇਤਿਹਾਸਕ ਸੋਮਿਆਂ ਦਾ ਭਰਪੂਰ ਪ੍ਰਯੋਗ ਕੀਤਾ। ਇਸ ਪੁਸਤਕ ਵਿੱਚ ਕਈ ਬਹੁਤ ਬਜੁਰਗ ਹੋ ਚੁੱਕੇ ਵਿਆਕਤੀਆਂ ਨਾਲ ਮਿਲ ਕੇ ਸਿੱਖ ਇਤਿਹਾਸ ਨੂੰ ਲਿਖਿਆ। ਗਿਆਨੀ ਜੀ ਪਹਿਲੇ ਇਤਿਹਾਸਕਾਰ ਹਨ ਜਿਹਨਾਂ ਨੇ ਇਤਿਹਾਸਕ ਸਮੱਗਰੀ ਇਕੱਠੀ ਕੀਤੀ ਤੇ ਇਸ ਦੀ ਮਹੱਤਤਾ ਨੂੰ ਦਰਸਾਇਆ।[1] ਇਹ ਕਿਤਾਬ ਦੇ ਪੰਜ ਭਾਗ ਹੈ ਜਿਵੇ: ਜਨਮ ਸਾਖੀ, ਸ਼ਮਸ਼ੇਰ ਖਾਲਸਾ, ਰਾਜ ਖਾਲਸਾ, ਸਰਦਾਰ ਖਾਲਸਾ ਅਤੇ ਪੰਥ ਖਾਲਸਾ। ਪਹਿਲਾ ਹਿਸਾ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਹੈ ਦੂਜਾ ਹਿੱਸਾ ਬੰਦਾ ਸਿੰਘ ਬਹਾਦਰ, ਸਰਦਾਰ ਖਾਲਸਾ ਮਿਸਲ ਨਾਲ ਸਬੰਧਤ ਹੈ। ਚੌਥਾ ਹਿੱਸਾ ਮਹਾਰਾਜਾ ਰਣਜੀਤ ਸਿੰਘ ਨਾਲ ਹੈ ਅਤੇ ਪੰਜਵਾਂ ਹਿੱਸਾ ਸਿੱਖ ਸਿੱਖਿਆਵਾਂ, ਗੁਰਦੁਆਰੇ ਨਾਲ ਸਬੰਧਤ ਹੈ।

ਹਵਾਲ[ਸੋਧੋ]