ਤਵਿਗਵ ਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਵਿਗਵ ਲੀ
Trygve Lie 1938.jpg
ਤਵਿਗਵ ਲੀ 1938 ਵਿੱਚ
1st Secretary-General of the United Nations
In office
2 ਫਰਵਰੀ 1946 – 10 ਨਵੰਬਰ 1952
ਸਾਬਕਾGladwyn Jebb (acting)
ਉੱਤਰਾਧਿਕਾਰੀDag Hammarskjöld
Minister of Foreign Affairs
In office
19 ਨਵੰਬਰ 1940 – 2 ਫ਼ਰਵਰੀ 1946
ਮੌਨਾਰਕHaakon VII
ਪ੍ਰਾਈਮ ਮਿਨਿਸਟਰJohan Nygaardsvold
Einar Gerhardsen
ਸਾਬਕਾHalvdan Koht
ਉੱਤਰਾਧਿਕਾਰੀHalvard Lange
Personal details
Bornਤਵਿਗਵ ਹਲਵਦਨ ਲੀ
(1896-07-16)16 ਜੁਲਾਈ 1896
ਓਸਲੋ, ਨਾਰਵੇ, United Kingdoms of Sweden and Norway
Died30 ਦਸੰਬਰ 1968(1968-12-30) (ਉਮਰ 72)
Geilo, Norway
NationalityNorwegian
Political partyNorwegian Labour Party
ChildrenSissel, Guri, Mette
ReligionLutheran/Church of Norway[ਹਵਾਲਾ ਲੋੜੀਂਦਾ]
Signature

ਤਵਿਗਵ ਹਲਵਦਨ ਲੀ ਨਾਰਵੇ ਦਾ ਇੱਕ ਸਿਆਸਤਦਾਨ, ਮਜ਼ਦੂਰ ਲੀਡਰ, ਸਰਕਾਰੀ ਅਫਸਰ ਅਤੇ ਲੇਖਕ ਸੀ। ਉਹ 1940 ਤੋਂ 1945 ਦੌਰਾਨ ਜਦੋ ਨਾਰਵੇ ਦੀ ਸਰਕਾਰ ਨਾਜ਼ੁਕ ਹਾਲਾਤ ਵਿੱਚ ਸੀ ਉੱਦੋਂ ਉਹ ਨਾਰਵੇ ਦਾ ਵਿਦੇਸ਼ ਮੰਤਰੀ ਸੀ। 1946 ਤੋਂ 1952 ਦੌਰਾਨ ਉਹ ਸੰਯੁਕਤ ਰਾਸ਼ਟਰ ਦਾ ਪਹਿਲਾਂ ਜਨਰਲ ਸਕੱਤਰ ਰਿਹਾ। ਉਸਨੂੰ ਇੱਕ ਵਿਵਹਾਰਿਕ ਅਤੇ ਦ੍ਰਿੜ ਇਰਾਦੇ ਵਾਲੇ ਸਿਆਸਤਦਾਨ ਦੇ ਤੌਰ 'ਤੇ ਜਾਣਿਆ ਜਾਂਦਾ ਸੀ।[1]

ਹਵਾਲੇ[ਸੋਧੋ]