ਤਾਇਪਿੰਙ ਬਗ਼ਾਵਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਾਇਪਿੰਙ ਬਗ਼ਾਵਤ

ਸੁਰਗੀ ਬਾਦਸ਼ਾਹੀ ਦੀ ਰਾਜਧਾਨੀ ਨੂੰ ਘੇਰਾ ਪਾਈ ਖੜ੍ਹੇ ਛਿੰਗ ਜੰਗੀ ਬੇੜਿਆਂ ਉੱਤੇ ਤਾਇਪਿੰਙ ਗੋਲਾਬਾਰੀ
ਮਿਤੀਦਸੰਬਰ 1850 – ਅਗਸਤ 1864
ਥਾਂ/ਟਿਕਾਣਾ
ਨਤੀਜਾ
Belligerents
ਤਾਇਪਿੰਙ ਸੁਰਗੀ ਬਾਦਸ਼ਾਹੀ
Commanders and leaders
Strength
1,100,000+[1] 500,000[2]
Casualties and losses
ਕੁੱਲ ਮੌਤਾਂ: ਘੱਟੋ-ਘੱਟ 2 ਕਰੋੜ, ਆਮ ਲੋਕਾਂ ਅਤੇ ਫ਼ੌਜਿਆਂ ਸਮੇਤ (ਸਭ ਤੋਂ ਸਹੀ ਅੰਦਾਜ਼ਾ)।[3]

ਤਾਇਪਿੰਙ ਬਗ਼ਾਵਤ ਜਾਂ ਤਾਇਪਿੰਗ ਬਗ਼ਾਵਤ 1850 ਤੋਂ 1864 ਤੱਕ ਦੱਖਣੀ ਚੀਨ ਵਿਚਲੀ ਇੱਕ ਭਾਰੀ ਖ਼ਾਨਾਜੰਗੀ ਸੀ ਜੋ ਮਾਂਚੂਆਂ ਦੇ ਛਿੰਙ ਘਰਾਣੇ ਖ਼ਿਲਾਫ਼ ਵਿੱਢੀ ਗਈ ਸੀ। ਇਸ ਬਗ਼ਾਵਤ ਦਾ ਆਗੂ ਹੋਂਙ ਸ਼ਿਊਛੂਆਨ ਸੀ ਜੀਹਨੇ ਐਲਾਨ ਕੀਤਾ ਕਿ ਉਹਨੂੰ ਸੁਫ਼ਨੇ 'ਚ ਇਹ ਜਾਣਿਆ ਕਿ ਉਹ ਈਸਾ ਮਸੀਹ ਦਾ ਛੋਟਾ ਭਰਾ ਹੈ। ਘੱਟੋ-ਘੱਟ 2 ਕਰੋੜ ਲੋਕਾਂ, ਜਿਹਨਾਂ 'ਚੋਂ ਬਹੁਤੇ ਆਮ ਨਾਗਰਿਕ ਸਨ, ਦੀ ਮੌਤ ਹੋਈ ਅਤੇ ਇਹ ਇਤਿਹਾਸ ਦੇ ਸਭ ਤੋਂ ਖ਼ੂਨੀ ਫ਼ੌਜੀ ਟਾਕਰਿਆਂ 'ਚੋਂ ਇੱਕ ਹੈ।[4]

ਹਵਾਲੇ[ਸੋਧੋ]

  1. Heath, pp. 11–16
  2. Heath, p. 4
  3. Stephen R. Platt. Autumn in the Heavenly Kingdom: China, the West, and the Epic Story of the Taiping Civil War. (New York: Knopf, 2012). ISBN 9780307271730), p. xxiii.
  4. Taiping Rebellion Archived 2007-12-15 at the Wayback Machine., Britannica Concise