ਤਾਜ ਮਹਿਲ ਪੈਲੇਸ ਹੋਟਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਤਾਜ ਮਹਿਲ ਪੈਲੇਸ ਹੋਟਲ ਮੁੰਬਈ, ਮਹਾਰਾਸ਼ਟਰ ਦੇ ਗੇਟਵੇ ਔਫ ਇੰਡੀਆ, ਤੋਂ ਅੱਗੇ ਕੋਲਾਬਾ ਖੇਤਰ ' ਚ ਸਥਿਤ ਇੱਕ ਪੰਜ ਸਿਤਾਰਾ ਹੋਟਲ ਹੈ। ਤਾਜ ਹੋਟਲ, ਰਿਜੌਟ ਅਤੇ ਮਹਿਲ ਦੇ ਇਸ ਹਿੱਸੇ ਨੂੰ ਗਰੁੱਪ ਦੀ ਫਲੈਗਸ਼ਿਪ ਸੰਪਤੀ ਨੂੰ ਮੰਨਿਆ ਜਾਦਾ ਹੈ। ਇਸ ਵਿਚ 560 ਕਮਰੇ ਅਤੇ 44 ਸਿਉਟਸ ਸ਼ਾਮਿਲ ਹਨ। ਇਸ ਵਿਚ 35 ਬਟਲਰ ਸਮੇਤ 1500 ਸਟਾਫ਼ ਹਨ। ਇਤਿਹਾਸਕ ਅਤੇ ਭਿੰਨਾਤਮਕ ਬਿੰਦੂ ਪਖੋਂ, ਤਾਜ ਮਹਿਲ ਪੈਲੇਸ ਅਤੇ ਟਾਵਰ ਦੋ ਇਮਾਰਤਾਂ ਮਿਲ ਕੇ ਹੋਟਲ ਨੂੰ ਬਣਾਉਂਦੀਆ ਹਨ, ਜੋ ਕਿ ਵੱਖ ਵੱਖ ਸਮੇ ਤੇ ਅਤੇ ਵੱਖ-ਵੱਖ ਡਿਜ਼ਾਈਨ ਵਿੱਚ ਬਣਈਆਂ ਦੋ ਵੱਖ ਇਮਾਰਤਾਂ ਹਨ।[1]

ਇਹ ਹੋਟਲ, ਭਾਰਤ ਵਿਚ ਸੇਵਾ ਦਾ ਸਰਵ ਉੱਚ ਪੱਧਰ ਦੀ ਪੇਸ਼ਕਸ਼ ਕਰਦਾ ਹੈ, ਇਸ ਹੋਟਲ ਨੇ ਰਾਸ਼ਟਰਪਤੀ, ਉਦਯੋਗਪਤੀ ਅਤੇ ਪ੍ਰਦਰਸ਼ਨ ਕਾਰੋਬਾਰ ਦੇ ਸਿਤਾਰੇ ਲਈ, ਬਹੁਤ ਵਧੀਆ ਮੇਜ਼ਬਾਨੀ ਕੀਤੀ ਹੈ।[2].

ਇਤਿਹਾਸ[ਸੋਧੋ]

ਇਸ ਹੋਟਲ ਦੇ ਅਸਲੀ ਸ਼ੁਰੂਆਤ ਟਾਟਾ ਨੇ ਕੀਤੀ ਸੀ ਕਮਿਸ਼ਨ ਅਤੇ 16 ਦਸੰਬਰ 1903 ਨੂੰ ਇਸ ਨੂੰ ਮਹਿਮਾਨ ਦੇ ਵਾਸਤੇ ਖੋਲ ਦਿੱਤਾ ਸੀ। ਇਹ ਵਿਸ਼ਵਾਸ ਕੀਤਾ ਜਾਦਾ ਹੈ, ਜਮਸ਼ੇਦ ਜੀ ਟਾਟਾ ਨੇ ਇਸ ਹੋਟਲ ਨੂੰ ਬਣਾਉਣ ਦਾ ਫੈਸਲਾ ਕੀਤਾ ਉਹਨਾਂ ਨੂੰ ਸ਼ਹਿਰ ਦੇ ਵੱਡੇ ਹੋਟਲ ਵਾਟਸਨ ਅੰਦਰ ਆਉਣ ਤੋ ਮਨਾ ਕਰ ਦਿੱਤਾ ਗਿਆ ਸੀ, ਵਾਟਸਨ ਹੋਟਲ ਵਿੱਚ ਕੇਵਲ ਗੋਰਿਆ ਹੀ ਜਾ ਸਕਦੇ ਸੀ। ਪਰ ਕੁੱਛ ਟਿੱਪਣੀਕਾਰਾਂ ਨੇ ਇਸ ਵਿਸ਼ਵਾਸ ਨੂੰ ਚੁਣੌਤੀ ਦਿੱਤੀ, ਉਹਨਾਂ ਅਨੁਸਾਰ ਟਾਟਾ ਨੇ ਇਸ ਹੋਟਲ ਨੂੰ ਬਣਾਉਣ ਦਾ ਫੈਸਲਾ ਬਿ੍ਟਿਸ਼ ਵਿਰੋਧੀ ਧਾਰਣਾ ਅਤੇ ਬਦਲੇ ਨਾਲ ਸਬੰਧਤ ਨਹੀਂ ਸੀ। ਬਲਿਕ ਬੰਬ‍ਈ ਨੂੰ ਇੱਕ ਯੌਗ ਹੋਟਲ ਦੀ ਲੋੜ ਸੀ ਅਤੇ ਇਹ ਟਾਈਮਜ਼ ਆਫ ਇੰਡੀਆ ਦੇ ਸੰਪਾਦਕ ਦੀ ਅਪੀਲ 'ਤੇ ਬਣਾਇਆ ਗਿਆ ਸੀ,[3]

ਸੀਤਾਰਾਮ ਖਨਡਾਆਰੌ ਵੈਦਿਆ ਅਤੇ ਡੀ ਐਨ ਮਿਰਜ਼ਾ ਅਸਲੀ ਭਾਰਤੀ ਆਰਕੀਟੈਕਟ ਸਨ, ਅਤੇ ਪ੍ਰਾਜੈਕਟ ਨੂੰ ਇੱਕ ਅੰਗਰੇਜ਼ੀ ਇੰਜੀਨੀਅਰ, ਡਬਲਿਊ ਏ ਚੈਮਬਰਜ ਨੇ ਮੁਕੰਮਲ ਕੀਤਾ ਗਿਆ ਸੀ .ਖਾਨਸਾਬ ਸੋਰਾਬਜੀ ਰਤਨਜੀ ਇਸ ਦੇ ਠੇਕੇਦਾਰ ਸੀ, ਅਤੇ ਇਸਦੇ ਮਸ਼ਹੂਰ ਜਿੰਨੇ ਨੂੰ ਉਹਨਾਂ ਦੁਆਰਾ ਡਿੰਜਾਇਨ ਤੇ ਤਿਆਰ ਕੀਤਾ ਗਿਆ ਸੀ. ਉਸਾਰੀ ਦਾ ਦੀ ਲਾਗਤ £ 250,000 ( £ 127 ਮਿਲੀਅਨ ਅੱਜ ) ਸੀ .[4]

ਵਿਸ਼ਵ ਯੁੱਧ ਦੌ ਦੇ ਦੌਰਾਨ ਹੌਟਲ ਨੂੰ 600 ਬਿਸਤਰੇ ਦੇ ਨਾਲ ਇੱਕ ਹਸਪਤਾਲ ਵਿਚ ਤਬਦੀਲ ਕੀਤਾ ਗਿਆ ਸੀ .[5] ਤਾਜ ਮਹਿਲ ਟਾਵਰ, ਹੌਟਲ ਦਾ ਇੱਕ ਵਧੀਕ ਵਿੰਗ, 1973 ਵਿਚ ਖੋਲ੍ਹਿਆ ਗਿਆ ਸੀ.[6] ਇਹ ਮੈਲਟਨ ਬੈਕਰ ਨੇ ਤਿਆਰ ਕੀਤਾ ਸੀ.[7]

2008 ਹਮਲਾ[ਸੋਧੋ]

26 ਨਵੰਬਰ 2008 ਨੂੰ, ਲਸ਼ਕਰ -ਏ- ਤੋਇਬਾ ਇੱਕ ਇਸਲਾਮਿਸਟ ਅੱਤਵਾਦੀ ਗਰੁੱਪ ਦੁਆਰਾ, ਮੁੰਬਈ' ਚ ਹਮਲੇ ਦੀ ਇੱਕ ਲੜੀ ਵਿੱਚ, ਹੌਟਲ ( ਦੇ ਨਾਲ ਨਾਲ ਓਬਰਾਏ ) ਦੀ ਸਮੱਗਰੀ ਨੂੰ ਨੁਕਸਾਨ ਹੋਇਆ ਸੀ, ਜਿਸ ਵਿੱਚ ਹੋਟਲ ਦੀ ਛੱਤ ਦੀ ਤਬਾਹੀ ਵੀ ਸ਼ਾਮਲ ਹੈ।[8] ਹਮਲੇ ਦੌਰਾਨ ਕਈ ਬੰਧਕ ਬਣਾ ਲਏ ਗਏ ਸੀ, ਅਤੇ ਘੱਟੋ-ਘੱਟ 167 ਲੋਕ ਜਿਸ ਵਿੱਚ ਬਹੁਤ ਸਾਰੇ ਵਿਦੇਸ਼ੀ ਵੀ ਸ਼ਾਮਲ ਹਨ, ਦੀ ਮੌਤ ਹੋ ਗਈ.

ਹਵਾਲੇ[ਸੋਧੋ]

  1. "Company Introduction." Taj Hotels. Retrieved 28 july 2015.
  2. "The Taj Mahal Palace Hotel Features". cleartrip.com. Retrieved 28 july 2015.  Check date values in: |access-date= (help)
  3. Allen, Charles (3 December 2008). "The Taj Mahal hotel will, as before, survive the threat of destruction". The Guardian. London. Retrieved 2015-07-28. 
  4. Gray, Sadie (27 November 2008). "Terrorists target haunts of wealthy and foreign". The Guardian. London. Retrieved 2015-07-28. 
  5. http://www.vogue.in/content/10-things-know-about-taj-mahal-palace-hotel
  6. http://www.business-standard.com/article/beyond-business/the-story-of-taj-111121700080_1.html
  7. http://www.architecturaldigest.com/ad/travel/hotels/2008-09/taj_slideshow_092008
  8. Ramesh, Randeep (28 November 2008). "Dozens still held hostage in Mumbai after a night of terror attacks". London: The Guardian. Retrieved 2015-07-28.