ਤਾਨੀਆ ਸਚਦੇਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਾਨੀਆ ਸਚਦੇਵਾ
Tania Sachdev (IND).jpg
ਤਾਨੀਆ ਸਚਦੇਵਾ, 2014
ਦੇਸ਼ਭਾਰਤ
ਜਨਮ (1986-08-20) 20 ਅਗਸਤ 1986 (ਉਮਰ 33)
ਦਿੱਲੀ, ਭਾਰਤ
Titleਅੰਤਰਰਾਸ਼ਟਰੀ ਮਾਸਟਰ (2008)
ਵੁਮੇਨ ਗ੍ਰੈਂਡ ਮਾਸਟਰ (2005)
FIDE rating2404 (ਅਗਸਤ 2020)
Peak rating2443 (ਸਤੰਬਰ2013)

ਤਾਨੀਆ ਸਚਦੇਵਾ (ਜਨਮ 20 ਅਗਸਤ 1986 ਦਿੱਲੀ ਵਿੱਚ) ਇੱਕ ਭਾਰੀ ਸਤਰੰਜ ਦੀ ਖਿਡਾਰਨ ਹੈ। ਜਿਸਨੂੰ ਐਫ.ਆਈ.ਡੀ.ਆਈ. ਦਾ ਖਿਤਾਬ ਰਾਸ਼ਟਰੀ ਮਾਸਟਰ ਅਤੇ ਗ੍ਰੈਂਡ ਮਾਸਟਰ ਵੁਮੈਨ ਵਿੱਚ ਹਾਸਿਲ ਹੈ। 

ਸੁਰੂਆਤੀ ਜ਼ਿੰਦਗੀ[ਸੋਧੋ]

ਤਾਨੀਆ ਨੂੰ ਸਤਰੰਜ ਦੀ ਜਾਚ 6 ਸਾਲ ਦੀ ਉਮਰ ਵਿੱਚ ਉਸਦੀ ਮਾਂ ਅੰਜੁ ਤੋਂ ਮਿਲੀ। ਸਚਦੇਵਾ ਅੱਠਵੀਂ ਗ੍ਰੈਂਡਮਾਸਟਰ ਵੁਮੈਨ ਦਾ ਖਿਤਾਬ ਹਾਸਿਲ ਕਰ ਚੁੱਕੀ ਹੈ। ਉਸਨੇ ਆਪਣਾ ਪਹਿਲ ਅੰਤਰਾਸ਼ਟਰੀ ਖਿਤਾਬ ਅੱਠ ਸਾਲ ਦੀ ਉਮਰ ਵਿੱਚ ਹਾਸਿਲ ਕੀਤਾ। 12 ਸਾਲ ਦੀ ਉਮਰ ਵਿੱਚ ਉਹ ਭਰਤ ਦੀ ਚੈਂਪੀਅਨ ਖਿਡਾਰਨ ਬਣ ਗਈ।[1]

ਨਿੱਜੀ ਜ਼ਿੰਦਗੀ[ਸੋਧੋ]

ਤਾਨੀਆ ਨੇ ਆਪਣੀ ਸਕੂਲ ਦੀ ਪੜ੍ਹਾਈ ਮਾਡਰਨ ਸਕੂਲ ਵਸੰਤ ਵਿਹਾਰ ਦਿੱਲੀ ਅਤੇ ਗ੍ਰੇਜੁਏਸ਼ਨ ਸ਼੍ਰੀ ਵੇਂਕਟੈਸ਼ਵਰਾਂ ਕਾਲਜ ਤੋਂ ਹਾਸਿਲ ਕੀਤੀ।

ਹਵਾਲੇ[ਸੋਧੋ]

  1. "Tania Sachdev joins the Chessdom commentators team". Chessdom. 2013-11-06. Retrieved 2013-11-20.