ਤਾਰਿਕ ਹਮੀਦ ਕਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਾਰਿਕ ਹਮੀਦ ਕਾਰਾ (ਜਨਮ 28 ਜੂਨ 1955) ਇੱਕ ਭਾਰਤੀ ਸਿਆਸਤਦਾਨ ਹੈ ਅਤੇ ਸ੍ਰੀਨਗਰ  (ਲੋਕ ਸਭਾ ਹਲਕਾ), ਜੰਮੂ ਅਤੇ ਕਸ਼ਮੀਰ ਤੋਂ 16ਵੀਂ ਲੋਕ ਸਭਾ ਲਈ ਜੰਮੂ ਅਤੇ ਕਸ਼ਮੀਰ ਪੀਪਲਜ਼ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਵਜੋਂ ਭਾਰਤੀ ਆਮ ਚੋਣ 2014 ਜਿੱਤ ਕੇ ਪਾਰਲੀਮੈਂਟ ਮੈਂਬਰ ਬਣਿਆ। [1][2][3]

ਹਵਾਲੇ[ਸੋਧੋ]

  1. "Constituencywise-All Candidates". Archived from the original on 19 May 2014. Retrieved 17 May 2014. {{cite web}}: More than one of |accessdate= and |access-date= specified (help)
  2. "Tariq Hameed Karra". India.gov.in. Retrieved 24 September 2014. {{cite web}}: More than one of |accessdate= and |access-date= specified (help)
  3. "Jammu and Kashmir Chief Minister Omar Abdullah engaging in double speak over IIT issue: PDP". The Economic Times. Sri Nagar. Retrieved 24 September 2014.