ਤਾਹਿਰਾ ਸਈਦ
ਦਿੱਖ
ਤਾਹਿਰਾ ਸਈਦ | |
---|---|
ਜਨਮ | 1958 ਲਾਹੌਰ, ਪਾਕਿਸਤਾਨ |
ਵੰਨਗੀ(ਆਂ) | ਗ਼ਜ਼ਲ ਗਾਇਕੀ, ਲੋਕ ਗੀਤ ਗਾਇਕੀ |
ਕਿੱਤਾ | ਗਾਉਣਾ |
ਤਾਹਿਰਾ ਸਈਦ (Urdu: طاہرہ سيد) (ਜਨਮ 1958) ਪ੍ਰਸਿੱਧ ਪਾਕਿਸਤਾਨੀ ਗ਼ਜ਼ਲ ਅਤੇ ਲੋਕ-ਗੀਤ ਗਾਇਕਾ ਹੈ।[1][2] ਉਰਦੂ, ਪੰਜਾਬੀ ਅਤੇ ਪਹਾੜੀ ਲੋਕਗੀਤਾਂ ਨੇ ਉਸ ਨੂੰ ਇੱਕ ਪ੍ਰਸਿੱਧ ਗਾਇਕ ਬਣਾ ਦਿੱਤਾ ਹੈ।[3][4] ਉਹ ਪ੍ਰਸਿੱਧ ਗ਼ਜ਼ਲ ਗਾਇਕਾ, ਮਲਿਕਾ ਪੁਖਰਾਜ ਦੀ ਧੀ ਹੈ।