ਤਿਕਰੀਤ
ਦਿੱਖ
ਤਿਕਰੀਤ
تكريت | |
---|---|
ਸ਼ਹਿਰ | |
![]() ਅਪਰੈਲ 2013 ਵਿੱਚ ਦਜਲਾ ਦਰਿਆ ਵੱਲ ਉੱਤਰ ਨੂੰ ਵੇਖਦੇ ਹੋਏ ਸੱਦਾਮ ਦਾ ਰਾਸ਼ਟਰਪਤੀ ਮਹੱਲ | |
ਦੇਸ਼ | ਇਰਾਕ |
ਰਾਜਪਾਲੀ | ਸਲਾਹੁੱਦੀਨ |
ਆਬਾਦੀ (2002) | |
• ਕੁੱਲ | 2,60,000 |
ਤਿਕਰੀਤ (Arabic: تكريت ਹੋਰ ਨਾਂ ਤਕਰੀਤ ਜਾਂ 'ਉੱਤੇਕਰੀਤ ਵੀ ਹਨ, ਫਰਮਾ:Lang-syc Tagriṯ) ਇਰਾਕ ਵਿਚਲਾ ਇੱਕ ਸ਼ਹਿਰ ਹੈ ਜੋ ਦਜਲਾ ਦਰਿਆ ਉੱਤੇ ਵਸੇ ਬਗਦਾਦ ਤੋਂ 140 ਕਿੱਲੋਮੀਟਰ ਉੱਤਰ-ਪੱਛਮ ਵੱਲ ਸਥਿਤ ਹੈ। ਇਹ ਕਸਬਾ, ਜੀਹਦੀ 2002 ਦੇ ਅੰਦਾਜ਼ੇ ਮੁਤਾਬਕ ਅਬਾਦੀ 260,000 ਹੈ, ਸਲਾਹੁੱਦੀਨ ਰਾਜਪਾਲੀ ਦਾ ਪ੍ਰਸ਼ਾਸਕੀ ਕੇਂਦਰ ਹੈ।[1]