ਦਜਲਾ ਦਰਿਆ
ਦਿੱਖ
ਦਜਲਾ ਦਰਿਆ | |
River | |
ਸਰੋਤ ਤੋਂ ਲੱਗਪਗ 100 ਕਿ ਮੀ, ਦਜਲਾ ਭਰਪੂਰ ਖੇਤੀ ਸੰਭਵ ਕਰਵਾਉਂਦੀ ਹੈ।
| |
ਦੇਸ਼ | ਤੁਰਕੀ, ਸੀਰੀਆ, ਇਰਾਕ |
---|---|
ਸਹਾਇਕ ਦਰਿਆ | |
- ਖੱਬੇ | Batman, Garzan, Botan, Khabur, Greater Zab, Lesser Zab, 'Adhaim |
- ਸੱਜੇ | ਵਾਦੀ ਥਾਰਥਾਰ |
ਸ਼ਹਿਰ | ਦਿਆਰਬਕੀਰ, ਮੋਸੁਲ, ਬਗਦਾਦ |
ਸਰੋਤ | ਹਜ਼ਾਰ ਝੀਲ |
- ਉਚਾਈ | 1,150 ਮੀਟਰ (3,773 ਫੁੱਟ) |
- ਦਿਸ਼ਾ-ਰੇਖਾਵਾਂ | 38°29′0″N 39°25′0″E / 38.48333°N 39.41667°E |
ਦਹਾਨਾ | ਸ਼ਟ ਅਲ-ਅਰਬ |
- ਸਥਿਤੀ | ਅਲ-ਕੁਰਾਨਾਹ, ਬਸਰਾ ਸੂਬਾ, ਇਰਾਕ |
ਲੰਬਾਈ | 1,850 ਕਿਮੀ (1,150 ਮੀਲ) |
ਬੇਟ | 3,75,000 ਕਿਮੀ੨ (1,44,788 ਵਰਗ ਮੀਲ) |
ਡਿਗਾਊ ਜਲ-ਮਾਤਰਾ | ਬਗਦਾਦ |
- ਔਸਤ | 1,014 ਮੀਟਰ੩/ਸ (35,809 ਘਣ ਫੁੱਟ/ਸ) |
- ਵੱਧ ਤੋਂ ਵੱਧ | 2,779 ਮੀਟਰ੩/ਸ (98,139 ਘਣ ਫੁੱਟ/ਸ) |
- ਘੱਟੋ-ਘੱਟ | 337 ਮੀਟਰ੩/ਸ (11,901 ਘਣ ਫੁੱਟ/ਸ) |
[1][2] |
ਦਜਲਾ ਮੈਸੋਪਟਾਮੀਆ ਨੂੰ ਪਰਿਭਾਸ਼ਿਤ ਕਰਨ ਵਾਲੇ ਦੋ ਮਹਾਨ ਦਰਿਆਵਾਂ ਵਿੱਚੋਂ ਪੂਰਬ ਵਾਲੇ ਦਾ ਨਾਮ ਹੈ। ਦੂਜੇ ਦਾ ਨਾਮ ਫਰਾਤ ਹੈ। ਦਜਲਾ ਤੁਰਕੀ ਦੇ ਦੱਖਣ-ਪੂਰਬ ਵਿੱਚ ਖੁਰਦਿਸਤਾਨ ਨਾਮਕ ਪਹਾੜ ਤੋਂ ਨਿਕਲਕੇ ਦੱਖਣ ਵੱਲ ਤੁਰਕੀ ਅਤੇ ਇਰਾਕ ਵਿੱਚੀਂ 1,850 ਕਿ ਮੀ ਤੱਕ ਦੂਰੀ ਤੈਹ ਕਰਨ ਦੇ ਬਾਅਦ ਫਰਾਤ ਨਦੀ ਵਿੱਚ ਕੁਰਾਨਾ ਨਾਮਕ ਸਥਾਨ ਉੱਤੇ ਮਿਲਦਾ ਹੈ। ਇਸ ਸੰਗਮ ਤੋਂ ਇਹ ਦੋਨੋਂ ਦਰਿਆ ਸ਼ਟ ਅਲ-ਅਰਬ (Shatt al-Arab) ਨਾਮ ਨਾਲ 192 ਕਿ ਮੀ ਦੱਖਣ ਪੂਰਬ ਵਿੱਚ ਫਾਰਸ ਦੀ ਖਾੜੀ ਵਿੱਚ ਡਿੱਗਦੇ ਹਨ। ਦਜਲਾ ਆਪਣੇ ਉੱਪਰਲੇ ਭਾਗ ਵਿੱਚ ਤੀਬਰਗਾਮੀ ਹੈ, ਇਸ ਲਈ ਇਸਨੂੰ ਇੱਥੇ ਕੇਵਲ ਹਲਕੀਆਂ ਕਿਸ਼ਤੀਆਂ ਦੁਆਰਾ ਪਾਰ ਕੀਤਾ ਜਾਂਦਾ ਹੈ। ਇਸ ਦੇ ਤਟ ਉੱਤੇ ਬਸਰਾ, ਬਗਦਾਦ ਅਤੇ ਮੌਸੂਲ ਪ੍ਰਮੁੱਖ ਨਗਰ ਸਥਿਤ ਹਨ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |