ਸਮੱਗਰੀ 'ਤੇ ਜਾਓ

ਤਿਜ਼ਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਿਸਤ, ਇੱਕ ਮਿਸਾਲੀ ਧਾਤ, ਲੂਣ ਦੇ ਤਿਜ਼ਾਬ, ਇੱਕ ਮਿਸਾਲੀ ਤਿਜ਼ਾਬ ਨਾਲ਼ ਪ੍ਰਤੀਕਿਰਿਆ ਕਰਦੀ ਹੋਈ

ਤਿਜ਼ਾਬ ਜਾਂ ਐਸਿਡ (ਲਾਤੀਨੀ acidus/acēre ਤੋਂ ਭਾਵ ਖੱਟਾ[1]) ਇੱਕ ਅਜਿਹਾ ਪਦਾਰਥ ਹੁੰਦਾ ਹੈ ਜੋ ਕਿਸੇ ਖਾਰ ਨਾਲ਼ ਪ੍ਰਤੀਕਿਰਿਆ ਕਰੇ। ਆਮ ਤੌਰ ਉੱਤੇ ਇਹ ਖੱਟੇ, ਕੈਲਸ਼ੀਅਮ ਵਰਗੀਆਂ ਧਾਤਾਂ ਨਾਲ਼ ਅਤੇ ਸੋਡੀਅਮ ਕਾਰਬੋਨੇਟ ਵਰਗੀਆਂ ਖ਼ਾਰਾਂ ਨਾਲ਼ ਪ੍ਰਤੀਕਿਰਿਆ ਕਰਦੇ ਪਛਾਣੇ ਜਾਂਦੇ ਹਨ। ਜਲਮਈ ਤਿਜ਼ਾਬਾਂ ਦਾ ਪੀ.ਐੱਚ. 7 ਤੋਂ ਘੱਟ ਹੁੰਦਾ ਹੈ। ਜ਼ਿਆਦਾ ਤਿਜ਼ਾਬੀ ਘੋਲਾਂ ਦਾ ਪੀ.ਐੱਚ. ਹੋਰ ਘੱਟ ਹੁੰਦਾ ਹੈ। ਕਿਸੇ ਤਿਜ਼ਾਬ ਦੇ ਲੱਛਣ ਰੱਖਣ ਵਾਲੇ ਪਦਾਰਥ ਨੂੰ ਤਿਜ਼ਾਬੀ ਕਿਹਾ ਜਾਂਦਾ ਹੈ।

ਹਵਾਲੇ

[ਸੋਧੋ]