ਸਮੱਗਰੀ 'ਤੇ ਜਾਓ

ਤਿਤਰਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਤਿਤਰਮ (IPA-tɪtrʌm) ਉੱਤਰੀ ਭਾਰਤੀ ਰਾਜ ਹਰਿਆਣਾ ਦੇ ਕੈਥਲ ਜ਼ਿਲ੍ਹੇ ਦਾ ਇੱਕ ਪਿੰਡ ਹੈ । ਇਹ ਮੰਨਿਆ ਜਾਂਦਾ ਹੈ ਕਿ ਪ੍ਰਾਚੀਨ ਭਾਰਤੀ ਧਾਰਮਿਕ ਗ੍ਰੰਥ ਤੈਤੀਰੀਆ ਸੰਹਿਤਾ ਅਤੇ ਤੈਤੀਰੀਆ ਉਪਨਿਸ਼ਦ ਇਸੇ ਇਲਾਕੇ ਵਿੱਚ ਲਿਖੇ ਗਏ ਸਨ।

ਇਸ ਦੀ ਸਥਾਪਨਾ ਧੰਨਾ, ਨੀਨੂ, ਲਾਚੀਆ ਅਤੇ ਦਾਊਂ ਨਾਮ ਦੇ ਚਾਰ ਭਰਾਵਾਂ ਦੁਆਰਾ ਕੀਤੀ ਗਈ ਸੀ, ਜੋ ਕਿ ਕੈਲਰਾਮ ਪਿੰਡ ਤੋਂ ਪਰਵਾਸ ਕਰਕੇ ਆਏ ਸਨ।

ਹਵਾਲੇ

[ਸੋਧੋ]