ਤਿਲਚੌਲੀ (ਕਹਾਣੀ)
ਦਿੱਖ
| "ਤਿਲਚੌਲੀ" | |
|---|---|
| ਲੇਖਕ ਮੋਹਨ ਭੰਡਾਰੀ | |
| ਦੇਸ਼ | ਭਾਰਤ |
| ਭਾਸ਼ਾ | ਪੰਜਾਬੀ |
| ਪ੍ਰਕਾਸ਼ਨ ਕਿਸਮ | ਪ੍ਰਿੰਟ |
ਤਿਲਚੌਲੀ ਮੋਹਨ ਭੰਡਾਰੀ ਦੁਆਰਾ ਲਿੱਖੀ ਇੱਕ ਪੰਜਾਬੀ ਕਹਾਣੀ ਹੈ, ਜਿਸ ਵਿੱਚ ਲੇਖਕ ਨੇ ਲੁੱਟਦੇ ਅਤੇ ਲੁਟੀਂਦੇ ਲੋਕਾਂ ਦਾ ਬਿਰਤਾਂਤ ਸਹਿਜ ਰੂਪ ਵਿੱਚ ਪੇਸ਼ ਕੀਤਾ ਹੈ।
ਪਾਤਰ
[ਸੋਧੋ]- ਚੌਧਰੀ ਰੌਣਕ ਮੱਲ
- ਉਹਦੀ ਘਰਵਾਲੀ
- ਸੰਤ