ਤਿੰਨ ਭੈਣਾਂ (ਨਾਟਕ)
ਦਿੱਖ
ਤਿੰਨ ਭੈਣਾਂ | |
---|---|
ਲੇਖਕ | ਐਂਤਨ ਚੈਖਵ |
ਪਾਤਰ | Prozorov family:
|
ਪ੍ਰੀਮੀਅਰ ਦੀ ਤਾਰੀਖ | 1901 |
ਮੂਲ ਭਾਸ਼ਾ | ਰੂਸੀ ਵਿੱਚ ਟਾਈਟਲ Три сeстры |
ਵਿਧਾ | ਡਰਾਮਾ |
ਸੈੱਟਿੰਗ | ਰੂਸ ਵਿੱਚ ਇੱਕ ਸੂਬਾਈ ਸ਼ਹਿਰ |
ਤਿੰਨ ਭੈਣਾਂ (ਰੂਸੀ: Три сeстры, ਗੁਰਮੁਖੀ: ਤ੍ਰੀ ਸੇਸਤਰੀ) ਰੂਸੀ ਲੇਖਕ ਐਂਤਨ ਚੈਖਵ ਦਾ ਲਿਖਿਆ ਨਾਟਕ ਹੈ। ਸ਼ਾਇਦ ਇਹ ਅੰਸ਼ਿਕ ਤੌਰ 'ਤੇ ਤਿੰਨ ਬ੍ਰੋਂਟ ਭੈਣਾਂ ਤੋਂ ਪ੍ਰੇਰਿਤ ਹੈ।[1] ਇਹ 1900 ਵਿੱਚ ਲਿਖਿਆ ਗਿਆ ਸੀ ਅਤੇ 1901 ਵਿੱਚ ਮਾਸਕੋ ਆਰਟ ਥੀਏਟਰ ਵਿਖੇ ਇਹਦੀ ਪਹਿਲੀ ਮੰਚ ਪੇਸ਼ਕਾਰੀ ਕੀਤੀ ਗਈ ਸੀ।
ਹਵਾਲੇ
[ਸੋਧੋ]- ↑ Rayfield, Donald (1997). "Three Sisters". Anton Chekhov: A Life. London: Harper Collins. p. 515. ISBN 978-0-0025-5503-6.