ਤੁਗ਼ਰਿਲ ਬੇਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤੁਗ਼ਰਿਲ
Borj-toghrul.jpg
ਤੁਗ਼ਰਿਲ ਦਾ ਮਕਬਰਾ
ਸਲਜੂਕ ਸਾਮਰਾਜ ਦੇ ਸੁਲਤਾਨ
ਸ਼ਾਸਨ ਕਾਲ 1037–1063
ਪੂਰਵ-ਅਧਿਕਾਰੀ ਕੋਈ ਨਹੀਂ
ਵਾਰਸ ਅਲਪ ਅਰਸਲਾਨ
ਜੀਵਨ-ਸਾਥੀ Aka
Altun Jan Khatun
Seyyedeh Fatima
ਔਲਾਦ None
ਪੂਰਾ ਨਾਂ
ਲਕਬ: ਰੁਕਨ ਉਦ-ਦੀਨ (shortly)
ਕੁਨੀਆ:ਅਬੂ ਤਾਲਿਬ
ਰੱਖਿਆ ਨਾਮ: ਮੁਹੰਮਦ
ਛੋਟਾ ਨਾਮ: ਤੁਗ਼ਰਿਲ ਬੇਗ
ਪਿਤਾ ਮੀਕਾਇਲ ਇਬਨ ਸਲਜੂਕ
ਮਾਂ ?
ਜਨਮ 990
ਮੌਤ 4 ਸਤੰਬਰ 1063
ਧਰਮ ਸੁੰਨੀ ਇਸਲਾਮ

ਤੁਗ਼ਰਿਲ ਬੇਗ ([ਤੁਰਕੀ:Tuğrul Bey), ਪੂਰਾ ਨਾਂ (ਫ਼ਾਰਸੀ:رکن‌الدین ابوطالب طغرل بن میکائیل, ਰੁਕਨ ਉਦ ਦੀਨ ਅਬੂਤਾਲਿਬ ਮੁਹੰਮਦ ਬਿਨ ਮੀਕਾਇਲ) (ਅੰਦਾਜ਼ਨ 990 - 4 ਸਤੰਬਰ 1063) ਸਲਜੋਕ ਸਲਤਨਤ ਦਾ ਪਹਿਲਾ ਸਲਜੂਕ ਸੁਲਤਾਨ ਸੀ ਅਤੇ 1037 ਤੋਂ 1063 ਤੱਕ ਇਸ ਨੂੰ ਸਾਮਰਾਜ ਦੇ ਪਹਿਲੇ ਸੁਲਤਾਨ ਸਨ। ਤੁਗ਼ਰਿਲ ਨੇ ਯੂਰੇਸ਼ੀਆਈ ਸਟੇਪੀ ਖੇਤਰ ਦੇ ਤੁਰਕ ਜੰਗਜੂ ਕਬੀਲਿਆਂ ਨੂੰ ਇਕੱਠਾ ਕਰ ਕੇ ਉਹਨਾਂ ਦਾ ਇੱਕ ਮਹਾਂਸੰਘ ਬਣਾ ਦਿੱਤਾ। ਉਹਨਾਂ ਸਾਰਿਆਂ ਦਾ ਪਿੱਛਾ ਸਿਰਫ਼ ਇੱਕ ਟੱਬਰ ਸਲਜੂਕ ਨਾਲ਼ ਮਿਲਦਾ ਸੀ।

ਹਵਾਲੇ[ਸੋਧੋ]