ਸੁੰਨੀ ਇਸਲਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੈਰੋ, ਮਿਸਰ ਵਿਚ ਅਲ-ਅਜ਼ਹਰ ਯੂਨੀਵਰਸਿਟੀ। ਫ਼ਤੀਮਿਦ ਸ਼ੀਆ ਲੋਕਾਂ ਵੱਲੋਂ ਬਣਾਈ ਗਈ ਇਹ ਯੂਨੀਵਰਸਿਟੀ ਸੁੰਨੀ ਇਸਲਾਮੀ ਇਲਮ ਦਾ ਪ੍ਰਮੁੱਖ ਕੇਂਦਰ ਬਣ ਗਈ ਹੈ।

ਸੁੰਨੀ ਇਸਲਾਮ (/ˈsni/ ਜਾਂ /ˈsʊni/) ਇਸਲਾਮ ਦੀ ਸਭ ਤੋਂ ਵੱਡੀ ਡਾਲ਼ ਹੈ; ਅਰਬੀ ਵਿਚ ਇਹਨੂੰ ਮੰਨਣ ਵਾਲ਼ਿਆਂ ਨੂੰ ਅਹਲ ਅਸ-ਸੁਨਾਹ ਵਾ ਲ-ਜਾਮਾʻਅਹ (ਅਰਬੀ: أهل السنة والجماعة) ਭਾਵ "ਮੁਹੰਮਦ ਦੀ ਰੀਤ ਅਤੇ ਉਮਾਹ ਦੀ ਇੱਕਮਤ ਦੇ ਲੋਕ" ਜਾਂ ਅਹਲ ਅਸ-ਸੁਨਾਹ (ਅਰਬੀ: أهل السنة) ਆਖਿਆ ਜਾਂਦਾ ਹੈ। ਪੰਜਾਬੀ ਵਿਚ ਛੋਟਾ ਕਰਕੇ ਇਹਨਾਂ ਨੂੰ ਸੁੰਨੀ ਮੁਸਲਮਾਨ ਕਿਹਾ ਜਾਂਦਾ ਹੈ।

ਸੁੰਨੀ ਇਸਲਾਮ ਨੂੰ ਕਈ ਵਾਰ ਇਸ ਧਰਮ ਦਾ ਕੱਟੜਪੰਥੀ ਰੂਪ ਦੱਸਿਆ ਜਾਂਦਾ ਹੈ।[1][2] "ਸੁੰਨੀ" ਇਸਤਲਾਹ ਸੁਨਾਹ (ਅਰਬੀ: سنة) ਤੋਂ ਆਈ ਹੈ ਜਿਹਦਾ ਮਤਲਬ ਹਾਦਿਤਾਂ ਵਿਚ ਦਿੱਤੇ ਹੋਏ ਇਸਲਾਮੀ ਰਸੂਲ ਮੁਹੰਮਦ ਦੇ ਕਥਨਾਂ ਅਤੇ ਕਾਰਜਾਂ ਤੋਂ ਹੈ।[3]

ਹਵਾਲੇ[ਸੋਧੋ]

  1. Gale Encyclopedia of the Mideast & N. Africa. The largest branch in Islam, sometimes referred to as "orthodox Islam"; its full name is ahl al-Sunna wa aljamaʿa (the people of Sunna and consensus), and it represents about 90 percent of the world Muslim population.  |first1= missing |last1= in Authors list (help)
  2. "Sunni and Shia Islam". Library of Congress Country Studies. Retrieved December 17, 2011. 
  3. "Sunna". Merriam-Webster. Retrieved 2010-12-17. the body of Islamic custom and practice based on Muhammad's words and deeds