ਤੁਲਸੀ ਕੁਮਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Tulsi Kumar celebrated her first Lohri post-wedding in Delhi, 2016

ਤੁਲਸੀ ਕੁਮਾਰ ਇੱਕ ਭਾਰਤੀ ਪਿਠਵਰਤੀ ਗਾਇਕ ਅਤੇ ਅਭਿਨੇਤਰੀ ਹੈ ਜੋ ਗੁਲਸ਼ਨ ਕੁਮਾਰ ਅਤੇ ਸੁਦੇਸ਼ ਕੁਮਾਰੀ ਦੀ ਬੇਟੀ ਹੈ। ਤੁਲਸੀ ਦੇ ਦੋ ਭੈਣ-ਭਰਾ ਹਨ - ਖੁਸ਼ੀ ਕੁਮਾਰ ਅਤੇ ਭੂਸ਼ਣ ਕੁਮਾਰ।[1]

ਸੰਗੀਤ ਕੈਰੀਅਰ[ਸੋਧੋ]

ਤੁਲਸੀ ਨੇ ਬਾਲੀਵੁੱਡ ਫਿਲਮਾਂ ਜਿਵੇਂ ਕਿ ਚੱਪ ਚੁਪ ਕੇ, ਹਮਕੋ ਦੀਵਾਨਾ, ਕਾਰ ਗਏ ਅਤੇ ਅਕਸਰ ਫਿਲਮਾਂ ਵਿਚ ਗਾੲਿਅਾ ਹੈ।

2009 ਵਿਚ, ਉਸ ਦੀ ਪਹਿਲੀ ਐਲਬਮ, ਲਵ ਹੋ ਜਾਏ, ਰਿਲੀਜ਼ ਕੀਤੀ ਗਈ ਸੀ। ਐਲਬਮ ਦੇ ਨਾਲ ਕੁਮਾਰ ਨੇ ਟਾਈਟਲ ਟਰੈਕ ਲਈ ਇੱਕ ਸੰਗੀਤ ਵੀਡੀਓ ਬਣਾਇਆ। ਵਨਸ ਅਪੌਨ ਅ ਟਾੲੀਮ ੲਿਨ ਮੁੰਬੲੀ ਵਿਚ "ਤੁਮ ਜੋ ਅਾੲੇ" ਅਤੇ ਪਾਠਸ਼ਾਲਾ ਵਿਚ "ਮੁਝੇ ਤੇਰੀ" ਬਹੁਤ ਮਕਬੂਲ ਹੋੲੇ। ਉਸਨੇ ਹਿਮੇਰ ਰੇਸ਼ਮਿਆ, ਪ੍ਰੀਤਮ ਅਤੇ ਸਾਜਿਦ-ਵਾਜਿਦ ਨਾਲ ਕੰਮ ਕੀਤਾ ਹੈ।

ਹਵਾਲੇ[ਸੋਧੋ]

  1. "In father's footsteps". The Hindu. Retrieved 31 March 2009.