ਤੂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਤੂਤ
[[File:Morus alba FrJPG.jpg,
ਮੋਰੁਸ ਨਿਗਰਾ (ਤੂਤ)

To use the file in a wiki, copy this text into a page:

To link to it in HTML, copy this URL:|frameless|upright=1]]

ਮੋਰੁਸ ਨਿਗਰਾ
Scientific classification
Kingdom: Plantae
(unranked): Angiosperms
(unranked): Eudicots
(unranked): Rosids
Order: Rosales
Family: ਮੋਰਾਸੇਈ
Tribe: ਮੋਰੇਈ[1]
Genus: ਮੋਰੁਸ
L.

ਤੂਤ, ਮੋਰਾਸੇਈ ਪਰਵਾਰ ਦਾ ਫੁੱਲਦਾਰ ਦਰੱਖ਼ਤ ਹੈ, ਜਿਸ ਨੂੰ ਵਿਗਿਆਨਕ ਭਾਸ਼ਾ ਵਿੱਚ ‘ਮੋਰੁਸ ਨਿਗਰਾ’ ਕਹਿੰਦੇ ਹਨ। ਇਸ ਵਰਗ ਵਿੱਚ ਪਤਝੜੀ ਰੁੱਖਾਂ ਦੀਆਂ 10–16 ਪ੍ਰਜਾਤੀਆਂ ਆਉਂਦੀਆਂ ਹਨ। ਬਹੁਤ ਸਾਰੀਆਂ ਬੋਲੀਆਂ, ਜਿਵੇਂ ਅਰਬੀ, ਫ਼ਾਰਸੀ, ਕੁਰਦ, ਪੰਜਾਬੀ, ਉਰਦੂ, ਹਿੰਦੀ ਆਦਿ ਵਿੱਚ ਇਨ੍ਹਾਂ ਪ੍ਰਜਾਤੀਆਂ ਦਾ ਆਮ ਨਾਮ ਤੂਤ ਹੀ ਹੈ। ਇਹ ਜੰਗਲੀ ਰੁੱਖ ਹੈ ਪਰ ਅਨੇਕ ਤਪਤਖੰਡੀ ਖੇਤਰਾਂ ਵਿੱਚ ਇਸ ਦੀ ਖੇਤੀ ਵੀ ਕੀਤੀ ਜਾਂਦੀ ਹੈ। ਇਸ ਦਰੱਖਤ ਨੂੰ ਡੂੰਘਾ ਜਾਮਨੀ, ਚਿੱਟਾ ਗੁਲਾਬੀ ਫਲ ਲਗਦਾ ਹੈ।ਜੋ ਕਿ ਖਾਣ ਵਿੱਚ ਮਿਠਾ ਹੰਦਾ ਹੈ। [2] ਤੂਤ ਦੀਆਂ ਛਟੀਆਂ ਜਾਂ ਡੰਡੀਆਂ ਟੋਕਰੀਆਂ ਬਨਾਉਣ ਦੇ ਕੰਮ ਆਂਉਦੀਆਂ ਹਨ ਇਸ ਤਰਾਂ ਘਰੇਲੂ ਦਸਤਕਾਰੀ ਵਿੱਚ ਇਸ ਦਾ ਕੱਚੇ ਮਾਲ ਦੇ ਤੌਰ ਤੇ ਵਰਤੇ ਜਾਣ ਦਾ ਬਹੁਤ ਵੱਡਾ ਯੋਗਦਾਨ ਹੈ।

ਲੋਕ ਬੋਲੀਆਂ ਵਿੱਚ[ਸੋਧੋ]

ਪਿੱਪਲ ਗਾਵੇ ਬੋਹੜ ਗਾਵੇ, ਗਾਵੇ ਹਰਿਓਲਾ ਤੂਤ
ਖੜ ਕੇ ਸੁਣ ਰਾਹੀਆ ਤੇਰੀ ਰੂਹ ਹੋ ਜੂਗੀ ਸੂਤ

ਗੈਲਰੀ[ਸੋਧੋ]

ਹਵਾਲੇ[ਸੋਧੋ]

  1. "Morus L.". Germplasm Resources Information Network. United States Department of Agriculture. 2009-01-16. http://www.ars-grin.gov/cgi-bin/npgs/html/genus.pl?7821. Retrieved on 2009-03-11. 
  2. Suttie JM. "Morus alba L.". Plant Production and Protection. Food and Agricultural Organization of the United Nations. http://www.fao.org/ag/AGP/AGPC/doc/Gbase/data/pf000542.htm. Retrieved on 20 October 2012. 

14 (UTC)