ਤਕਸ਼ਿਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਤੇਕ੍ਸਿਲਾ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਤਕਸ਼ਿਲਾ
ਉਰਦੂ: ٹيکسلا
Taxila1.jpg
View of the Dharmarajika, an ancient stupa
ਟਿਕਾਣਾ ਰਾਵਲਪਿੰਡੀ ਜਿਲ੍ਹਾ, ਪੰਜਾਬ, ਪਾਕਿਸਤਾਨ
ਗੁਣਕ 33°44′45″N 72°47′15″E / 33.74583°N 72.7875°E / 33.74583; 72.7875
ਕਿਸਮ Settlement
ਅਤੀਤ
ਸਥਾਪਨਾ Possibly c. 370 BCE[1]
ਉਜਾੜਾ 5th century
ਦਫ਼ਤਰੀ ਨਾਂ: Taxila
ਕਿਸਮ Cultural
ਮਾਪਦੰਡ iii, vi
ਅਹੁਦਾ-ਨਿਵਾਜੀ 1980 (4th session)
ਹਵਾਲਾ ਨੰਬਰ 139
Region Southern Asia

ਤਕਸ਼ਿਲਾ (Taxila) (ਉਰਦੂ: ٹیکسلا) ਪਾਕਿਸਤਾਨੀ ਪੰਜਾਬ ਦੇ ਰਾਵਲਪਿੰਡੀ ਜ਼ਿਲ੍ਹੇ ਦਾ ਇੱਕ ਕਸਬਾ ਹੈ। ਇਸਦੀ ਖੁਦਾਈ ਨਾਲ ਪ੍ਰਾਚੀਨ ਕਾਲ ਨਾਲ ਸੰਬੰਧਿਤ ਬਹੁਤ ਵਸਤਾਂ ਪ੍ਰਾਪਤ ਹੋਈਆਂ ਹਨ। ਪ੍ਰਾਚੀਨ ਭਾਰਤ ਵਿੱਚ ਗਾਂਧਾਰ ਦੇਸ਼ ਦੀ ਰਾਜਧਾਨੀ ਅਤੇ ਸਿੱਖਿਆ ਦਾ ਪ੍ਰਮੁੱਖ ਕੇਂਦਰ ਸੀ । ਇੱਥੋਂ ਦੀ ਯੂਨੀਵਰਸਿਟੀ ਸੰਸਾਰ ਦੇ ਪ੍ਰਾਚੀਨਤਮ ਵਿਸ਼ਵ-ਵਿਦਿਆਲਿਆਂਵਾਂ ਵਿੱਚ ਸ਼ਾਮਿਲ ਹੈ। ਇਹ ਹਿੰਦੂ ਅਤੇ ਬੋਧੀ ਦੋਵਾਂ ਲਈ ਮਹੱਤਵ ਦਾ ਕੇਂਦਰ ਸੀ। ਚਾਣਕਯ ਇੱਥੇ ਆਚਾਰਿਆ ਸਨ। ੪੦੫ ਈ ਵਿੱਚ ਫਾਹਿਆਨ ਇੱਥੇ ਆਇਆ ਸੀ।

ਤਕਸ਼ਿਲਾ ਦੀ ਇਕ ਗਲੀ ਦਾ ਦ੍ਰਿਸ਼ ੨੬੦ ਏ .ਡੀ
  1. S. K. Agarwal (1 September 2008). Towards Improving Governance. Academic Foundation. p. 17. ISBN 978-81-7188-666-1. Retrieved 2012-06-06.