ਤੇਰੇ ਬਿਨ ਲਾਦੇਨ: ਡੈੱਡ ਔਰ ਅਲਾਇਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਤੇਰੇ ਬਿਨ ਲਾਦੇਨ: ਡੈੱਡ ਔਰ ਅਲਾਇਵ ਇੱਕ ਭਾਰਤੀ ਕਾਮੇਡੀ ਫਿਲਮ ਹੈ। ਇਸਦੇ ਲੇਖਕ ਅਤੇ ਨਿਰਦੇਸ਼ਕ ਅਭਿਸ਼ੇਕ ਸ਼ਰਮਾ ਹਨ।[1][2] ਇਹ 2010 ਵਿੱਚ ਆਈ ਫਿਲਮ ਤੇਰੇ ਬਿਨ ਲਾਦੇਨ ਦਾ ਅਗਲਾ ਭਾਗ ਹੈ। ਫਿਲਮ ਵਿੱਚ ਮਨੀਸ਼ ਪੌਲ, ਪ੍ਰਦੀਯੁਮਨ ਸਿੰਘ ਅਤੇ ਪੀਯੂਸ਼ ਮਿਸ਼ਰਾ ਹਨ। ਫਿਲਮ 26 ਫਰਵਰੀ 2016 ਨੂੰ ਰਿਲੀਜ਼ ਹੋਈ।[2]

ਹਵਾਲੇ[ਸੋਧੋ]