ਸਮੱਗਰੀ 'ਤੇ ਜਾਓ

ਤੇਲੀ ਮੁਨੀਆ

This is a good article. Click here for more information.
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤੇਲੀ ਮੁਨੀਆ,ਚਪੜਚਿੜੀ, ਮੁਹਾਲੀ

ਤੇਲੀ ਮੁਨੀਆ(Scaly-breasted munia)
ਨਗਰ ਹੋਲ ਰਾਸ਼ਰੀ ਪਾਰਕ, ਭਾਰਤ
Scientific classification
Kingdom:
Phylum:
Class:
Order:
Family:
Genus:
Species:
L. punctulata
Binomial name
Lonchura punctulata
(Linnaeus, 1758)
Map showing the breeding areas in Asia and Oceania
Map showing the breeding areas in Asia and Oceania
Synonyms

Loxia punctulata

ਉੱਤੇਲੀ ਮੁਨੀਆ'(scaly-breasted munia) ਏਸ਼ੀਆ ਵਿੱਚ ਪਾਇਆ ਜਾਣ ਵਾਲਾ ਇੱਕ ਚਿੜੀ ਨੁਮਾ ਪੰਛੀ ਹੈ। ਇਹ ਪੰਜਾਬ ਵਿੱਚ ਵੀ ਕਾਫੀ ਮਿਲਦਾ ਹੈ। ਵਿਸ਼ਵ ਭਰ ਵਿੱਚ ਇਸ ਦੀਆਂ 11 ਉਪ ਜਾਤੀਆਂ ਹਨ ਜੋ ਰੰਗ ਅਤੇ ਆਕਾਰ ਵਿੱਚ ਇੱਕ ਦੂਜੇ ਤੋਂ ਕੁਝ ਭਿੰਨ ਹੁੰਦੀਆਂ ਹਨ। ਵਿਸ਼ਵ ਭਰ ਵਿੱਚ ਇਹ ਪ੍ਰਜਾਤੀ ਅਜੇ ਖਤਰੇ ਤੋਂ ਬਾਹਰ ਹੈ।

  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).