ਤੋਰਤੋਸਾ ਵੱਡਾ ਗਿਰਜਾਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤੋਰਤੋਸਾ ਵੱਡਾ ਗਿਰਜਾਘਰ
es
ਸਥਿਤੀਤੋਰਤੋਸਾ, ਸਪੇਨ
ਦੇਸ਼ਸਪੇਨ
ਸੰਪਰਦਾਇਕੈਥੋਲਿਕ ਗਿਰਜਾਘਰ
ਵੈਬਸਾਈਟelizagipuzkoa.org
Architecture
Statusਸਮਾਰਕ
Heritage designationਬੀਏਨ ਦੇ ਇੰਤੇਰੇਸ ਕੁਲਤੂਰਾਲ
Styleਗੌਥਿਕ, ਬਾਰੋਕ
Years built1347-1597
Groundbreaking1347
Completed1757

ਤੋਰਤੋਸਾ ਵੱਡਾ ਗਿਰਜਾਘਰ (ਸਪੇਨੀ: Catedral de Tortosa) ਸਪੇਨ ਦੇ ਤਾਰਾਗੋਨਾ ਸੂਬੇ ਵਿੱਚ ਤੋਰਤੋਸਾ ਵਿੱਚ ਸਥਿਤ ਇੱਕ ਵੱਡਾ ਗਿਰਜਾਘਰ ਹੈ। ਇਸ ਇਮਾਰਤ ਦੀ ਉਸਾਰੀ 1347 ਵਿੱਚ ਗੌਥਿਕ ਅੰਦਾਜ਼ ਵਿੱਚ ਸ਼ੁਰੂ ਕੀਤੀ ਗਈ ਅਤੇ ਇਸ ਵਿੱਚ ਬਾਅਦ ਵਿੱਚ ਰੋਮਾਨੀ ਅੰਸ਼ ਆਉਣ ਲੱਗੇ।

1931 ਵਿੱਚ ਇਸਨੂੰ ਬਾਸਿਲਿਕਾ ਦਾ ਰੁਤਬਾ ਪ੍ਰਾਪਤ ਹੋਇਆ।

ਇਤਿਹਾਸ[ਸੋਧੋ]

ਇਸ ਇਮਾਰਤ ਦੀ ਉਸਾਰੀ 1347 ਵਿੱਚ ਇੱਕ ਪੁਰਾਣੀ ਰੋਮਾਨੈਸਕ ਗਿਰਜਾਘਰ ਦੇ ਖੰਡਰਾਂ ਉੱਤੇ ਹੀ ਸ਼ੁਰੂ ਕੀਤੀ ਗਈ ਜਿਸਦੀ ਪੁਸ਼ਟੀ ਪੁਰਾਤਤਵ ਵਿਗਿਆਨੀਆਂ ਦੁਆਰਾ ਕੀਤੀ ਜਾ ਚੁੱਕੀ ਹੈ। ਇਸ ਦੀ ਉਸਾਰੀ ਇਸ ਤੋਂ 2 ਸਦੀਆਂ ਬਾਅਦ ਪੂਰੀ ਹੋਈ। ਇਸਨੂੰ ਬੇਨੀਤੋ ਦਾਲਗੁਆਰੇ ਦੁਆਰਾ ਡਿਜ਼ਾਇਨ ਕੀਤਾ ਗਿਆ ਸੀ।[1] ਇਹ ਗੌਥਿਕ ਅੰਦਾਜ਼ ਵਿੱਚ ਬਣਾਈ ਗਈ ਸੀ ਪਰ ਇਸ ਦੀ ਸਾਹਮਣੇ ਵਾਲੀ ਦੀਵਾਰ ਬਾਰੋਕ ਅੰਦਾਜ਼ ਦੀ ਹੈ।

ਗੈਲਰੀ[ਸੋਧੋ]

ਹਵਾਲੇ[ਸੋਧੋ]

  1. "Tortosa Cathedral in Tortosa, Spain: Monuments in Tortosa | Spain.info in English." Tortosa Cathedral in Tortosa, Spain: Monuments in Tortosa | Spain.info in English. N.p., n.d. Web. 12 Feb. 2013.

ਪੁਸਤਕ ਸੂਚੀ[ਸੋਧੋ]

  • Barral i Altet, Xavier (1994). Les Catedrals de Catalunya. ISBN 84-297-3823-1 (en catalán).  Unknown parameter |editorial= ignored (|publisher= suggested) (help)
  • Mesonero Romanos, Ramón; Fernández de los Ríos, Ángel (1846, digitalizado en 2008). Semanario pintoresco espyearl: Lectura de las familias.  Unknown parameter |editorial= ignored (|publisher= suggested) (help); Check date values in: |date= (help)
  • Ramos, M. Lluïsa (2005). Catedrals monestirs i grans edificis religiosos. ISBN 84-96295-16-8 (en catalán).  Unknown parameter |editorial= ignored (|publisher= suggested) (help)
  • Volumen I (2007). L'art Gòtic a Catalunya. Escultura. ISBN 978-84-412-0892-6 (en catalán).  Unknown parameter |editorial= ignored (|publisher= suggested) (help)
  • Volumen 6 (1997). Art de Catalunya, Escultura antiga i medieval. ISBN 84-921314-6-2 (en catalán).  Unknown parameter |editorial= ignored (|publisher= suggested) (help)
  • Volumen 19 (2004). La Gran Enciclopèdia en català. ISBN 84-297-5447-4(en catalán).  Unknown parameter |editorial= ignored (|publisher= suggested) (help)
  • VVAA. (1992). Cataluña Medieval. ISBN 84-393-2058-2.  Unknown parameter |editorial= ignored (|publisher= suggested) (help)

ਬਾਹਰੀ ਸਰੋਤ[ਸੋਧੋ]

, ,