ਸਮੱਗਰੀ 'ਤੇ ਜਾਓ

ਤੋਲੇਦੋ, ਸਪੇਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤੋਲੇਦੋ, ਸਪੇਨ
ਨਕਸ਼ਾ
Interactive map of ਤੋਲੇਦੋ, ਸਪੇਨ
ਉੱਚਾਈ
529 m (1,736 ft)

ਤੋਲੇਦੋ (ਉਚਾਰਨ: [toˈleðo], ਲਾਤੀਨੀ: [Toletum] Error: {{Lang}}: text has italic markup (help), ਅਰਬੀ: طليطلة, DIN: ਤੁਲਈਤੁਲਾਹ) ਕੇਂਦਰੀ ਸਪੇਨ ਵਿੱਚ ਸਥਿਤ ਇੱਕ ਨਗਰਪਾਲਿਕਾ ਹੈ ਜੋ ਮਾਦਰਿਦ ਤੋਂ 70 ਕਿਲੋਮੀਟਰ ਦੱਖਣ ਵੱਲ ਪੈਂਦੀ ਹੈ। ਇਹ ਸਪੇਨੀ ਸੂਬੇ ਤੋਲੇਦੋ ਅਤੇ ਖ਼ੁਦਮੁਖ਼ਤਿਆਰ ਭਾਈਚਾਰੇ ਕਾਸਤੀਲੇ-ਲਾ ਮਾਂਚਾ ਦੀ ਰਾਜਧਾਨੀ ਹੈ। ਇਸਨੂੰ 1986 ਵਿੱਚ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ।

ਵਾਤਾਵਰਨ

[ਸੋਧੋ]

ਇਸ ਦਾ ਮੌਸਮ ਦਰਮਿਆਨਾ ਰਹਿੰਦਾ ਹੈ। ਸਰਦੀਆਂ ਵਿੱਚ ਵੀ ਔਸਤ ਤਾਪਮਾਨ 10 °C ਤੱਕ ਰਹਿੰਦਾ ਹੈ ਅਤੇ ਗਰਮੀਆਂ ਵਿੱਚ 30 °C ਰਹਿੰਦਾ ਹੈ।

Climate data for Toledo, Spain
ਮਹੀਨਾ ਜਨ ਫ਼ਰ ਮਾਰਚ ਅਪ ਮਈ ਜੂਨ ਜੁਲਾਈ ਅਗ ਸਤੰ ਅਕ ਨਵੰ ਦਸੰ ਸਾਲ
ਦਿਨ ਦੇ ਦੌਰਾਨ ਔਸਤਨ ਉੱਚ °C (°F) 11.2
(52.2)
13.6
(56.5)
17.1
(62.8)
18.8
(65.8)
23.1
(73.6)
29.0
(84.2)
33.6
(92.5)
33.1
(91.6)
28.4
(83.1)
21.4
(70.5)
15.3
(59.5)
11.5
(52.7)
21.4
(70.5)
ਰੋਜ਼ਾਨਾ ਔਸਤ °C (°F) 6.4
(43.5)
8.3
(46.9)
11.0
(51.8)
12.9
(55.2)
16.9
(62.4)
22.1
(71.8)
26.0
(78.8)
25.7
(78.3)
21.6
(70.9)
15.6
(60.1)
10.2
(50.4)
7.3
(45.1)
15.4
(59.7)
ਦਿਨ ਦੇ ਦੌਰਾਨ ਔਸਤਨ ਹੇਠਲਾ °C (°F) 1.6
(34.9)
3.0
(37.4)
4.8
(40.6)
6.9
(44.4)
10.8
(51.4)
15.2
(59.4)
18.5
(65.3)
18.3
(64.9)
14.8
(58.6)
9.9
(49.8)
5.2
(41.4)
3.0
(37.4)
9.3
(48.7)
ਔਸਤਨ precipitation cm (inches) 28
(1.1)
28
(1.1)
25
(1.0)
41
(1.6)
44
(1.7)
28
(1.1)
12
(0.5)
9
(0.4)
22
(0.9)
38
(1.5)
40
(1.6)
44
(1.7)
357
(14.1)
ਔਸਤਨ ਵਰਖਾ ਦਿਨ (≥ 1.0 mm) 6 5 4 7 7 3 2 2 3 6 6 6 56
Average relative humidity (%) 78 72 62 62 59 50 44 44 54 67 76 81 62
ਔਸਤ ਮਹੀਨਾਵਾਰ ਧੁੱਪ ਦੇ ਘੰਟੇ 150 164 222 238 276 317 369 345 256 203 155 120 2,847
ਸਰੋਤ: Agencia Estatal de Meteorologia[1]

ਗੈਲਰੀ

[ਸੋਧੋ]

ਬਾਹਰੀ ਸਰੋਤ

[ਸੋਧੋ]

ਹਵਾਲੇ

[ਸੋਧੋ]
  1. "Valores climatológicos normales: Toledo (Periodo: 1971-2000)" (in Spanish). Agencia Estatal de Meteorologia. Retrieved May 15, 2013.{{cite web}}: CS1 maint: unrecognized language (link)