ਤੋਲੇਦੋ ਪੁਲ (ਮਾਦਰੀਦ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਤੋਲੇਦੋ ਪੁਲ
"ਦੇਸੀ ਨਾਮ"
ਸਪੇਨੀ: Puente de Toledo
Puente de Toledo - 130903 211409.jpg
ਰਾਤ ਸਮੇਂ ਤੋਲੇਦੋ ਪੁਲ
ਸਥਿਤੀ ਮਾਦਰੀਦ, ਸਪੇਨ
ਕੋਆਰਡੀਨੇਟ 40°23′59″N 3°42′54″W / 40.399678°N 3.714941°W / 40.399678; -3.714941Coordinates: 40°23′59″N 3°42′54″W / 40.399678°N 3.714941°W / 40.399678; -3.714941
ਦਫ਼ਤਰੀ ਨਾਮ: Puente de Toledo
ਕਿਸਮ ਅਹਿੱਲ
ਕਸਵੱਟੀ ਸਮਾਰਕ
ਡਿਜ਼ਾਇਨ ਕੀਤਾ 1956[1]
Reference No. RI-51-0001257
ਤੋਲੇਦੋ ਪੁਲ (ਮਾਦਰੀਦ) is located in Spain
ਸਥਿਤੀ ਤੋਲੇਦੋ ਪੁਲ ਸਪੇਨ ਵਿੱਚ

ਤੋਲੇਦੋ ਪੁਲ (ਸਪੇਨੀ: Puente de Toledo) ਮਾਦਰੀਦ, ਸਪੇਨ ਵਿੱਚ ਸਥਿਤ ਇੱਕ ਪੁਲ ਹੈ। ਇਸਨੂੰ 1956 ਵਿੱਚ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1]

ਇਤਿਹਾਸ[ਸੋਧੋ]

ਇਸ ਪੁਲ ਦੀ ਉਸਾਰੀ 17ਵੀਂ ਸਦੀ ਵਿੱਚ ਸ਼ੁਰੂ ਹੋਈ ਸੀ ਜਦੋਂ ਫਿਲਿਪ ਚੌਥੇ ਨੇ ਮਾਦਰੀਦ ਸ਼ਹਿਰ ਨੂੰ ਵੱਡਾ ਕਰਨ ਲਈ ਉਸ ਨੂੰ ਤੋਲੇਦੋ ਨਾਲ ਜੋੜਨ ਲਈ ਮਾਨਸਾਨਾਰੇਸ ਨਦੀ ਦੇ ਉੱਪਰ ਪੁਲ ਬਣਾਉਣ ਦਾ ਫੈਸਲਾ ਕੀਤਾ।

ਗੈਲਰੀ[ਸੋਧੋ]

ਹਵਾਲੇ[ਸੋਧੋ]

ਬਾਹਰੀ ਸਰੋਤ[ਸੋਧੋ]