ਤ੍ਰਿਫਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਤ੍ਰਿਫਲਾ ਜਿਸ ਨੂੰ ਹਰਡ, ਔਲਾ ਅਤੇ ਬਹੇੜਾ ਤਿੰਨਾ ਚੀਜ਼ਾਂ ਦੇ ਇੱਕ ਰੂਪ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਆਯੁਰਵੇਦ[1] 'ਚ ਇਸ ਦਾ ਵਿਸ਼ੇਸ਼ ਸਥਾਨ ਹੈ ਇਸ ਦਾ ਇਸਤੇਮਾਲ ਕਰਨ ਨਾਲ ਕਈ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਨੂੰ ਬਣਾਉਣ ਲਈ ਤਿੰਨੇ ਚੀਜ਼ਾਂ ਦੀਆਂ ਗਿਟਕਾਂ ਕੱਢ ਕੇ ਕੁੱਟ ਕੇ ਬਣਾਇਆ ਜਾਂਦਾ ਹੈ।

ਇਲਾਜ਼[ਸੋਧੋ]

ਇਹ ਪੇਟ ਦੇ ਰੋਗਾਂ, ਕਬਜ਼, ਪਾਚਣ ਸ਼ਕਤੀ, ਖ਼ੂਨ ਦੀ ਬੀਮਾਰੀ, ਉਲਟੀਆਂ ਜਾਂ ਹਿਚਕੀਆਂ, ਮੂੰਹ ਦੇ ਰੋਗ,ਦੰਦ ਨਿਰੋਗ ਆਦਿ ਲਈ ਲਾਭਦਾਇਕ ਹੈ।

ਹਵਾਲੇ[ਸੋਧੋ]