ਸਮੱਗਰੀ 'ਤੇ ਜਾਓ

ਤੱਲ੍ਹਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤੱਲ੍ਹਣ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਜਲੰਧਰ
ਬਲਾਕਜਲੰਧਰ ਪੂਰਬੀ
ਉੱਚਾਈ
185 m (607 ft)
ਆਬਾਦੀ
 (2001)
 • ਕੁੱਲ2,946
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਜਲੰਧਰ

ਤੱਲ੍ਹਣ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਜਲੰਧਰ ਪੂਰਬੀ ਦਾ ਇੱਕ ਪਿੰਡ ਹੈ। ਪਿੰਡ ਤੱਲ੍ਹਣ ਦੇ ਵਿੱਚ ਇੱਕ ਗੁਰਦਵਾਰਾ ਸਾਹਿਬ ਵੀ ਹੈ, ਜਿੱਥੇ ਹਰ ਐਤਵਾਰ ਦੂਰੌਂ ਨੇੜਓ ਲੋਕ ਮੱਥਾ ਟੇਕਣ ਆਉਂਦੇ ਹਨ!