ਪੰਛੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੰਛੀ
Bird Diversity 2011.png
ਪੰਛੀ
Temporal range: ਅਖੀਰਲਾ ਜੁਰਾਸਿਕ[1] ਅੱਜ ਤੱਕ
Phalacrocorax-auritus-007.jpg
ਅਮਰੀਕੀ ਜਲਕਾਗ[2]
Scientific classification
Kingdom: ਜਾਨਵਰ
Phylum: ਕੋਰਡਾਟਾ
Subphylum: ਰੀੜ੍ਹਧਾਰੀ
Class: ਪੰਛੀ
ਕਾਰਲ ਲਿਨਾਏਸ, 1758

ਟੈਕਸਟ ਵੇਖੋ

ਪੰਛੀ ਜੀਵ ਵਿਗਿਆਨ ਵਿੱਚ ਏਵਿਸ (Aves) ਸ਼੍ਰੇਣੀ ਦੇ ਪਰਾਂ ਅਤੇ ਖੰਭਾਂ ਵਾਲੇ ਜਾਂ ਉੱਡਣ ਵਾਲੇ ਕਿਸੇ ਵੀ ਜੰਤੂ ਨੂੰ ਕਿਹਾ ਜਾਂਦਾ ਹੈ।[3] ਇਨ੍ਹਾਂ ਅੰਡੇ ਦੇਣ ਵਾਲੇ ਦੋਪਾਏ ਰੀੜ੍ਹਧਾਰੀ ਪ੍ਰਾਣੀਆਂ ਦੀਆਂ ਲੱਗਭੱਗ 10,000 ਪ੍ਰਜਾਤੀਆਂ ਧਰਤੀ ਤੇ ਮੌਜੂਦ ਹਨ।

ਹਵਾਲੇ[ਸੋਧੋ]

  1. Late Jurassic
  2. Phalacrocorax auritus
  3. del Hoyo, Josep; Andy Elliott and Jordi Sargatal (1992). Handbook of Birds of the World, Volume 1: Ostrich to Ducks. Barcelona: Lynx Edicions. ISBN 84-87334-10-5. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png