ਸਮੱਗਰੀ 'ਤੇ ਜਾਓ

ਥਣਧਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਥਣਧਾਰੀ ਜੀਵ ਤੋਂ ਮੋੜਿਆ ਗਿਆ)

ਥਣਧਾਰੀ
Temporal range: 225–0 Ma (Kemp) or 167–0 Ma (Rowe) See discussion of dates in text
ਕਈ ਸਾਰੀਆਂ ਥਣਧਾਰੀ ਕੁੱਲਾਂ ਦੀਆਂ ਮਿਸਾਲਾਂ। ਅਸਲ ਵੇਖਣ ਲਈ ਨੱਪੋ।

ਕਤਾਰ 1: ਆਮ ਲਹੂਪੀਣੀ ਚਾਮਚੜਿੱਕ, ਵਰਜਿਨੀਆਈ ਅਪੌਸਮ, ਪੂਰਬੀ ਸਲੇਟੀ ਕੰਗਾਰੂ
ਕਤਾਰ 2: ਦੱਖਣੀ ਥੈਲੀਦਾਰ ਚਕਚੂੰਧਰ, ਮਨੁੱਖ, ਉੱਤਰੀ ਹਾਥੀ ਸੀਲ
ਕਤਾਰ 3: ਲੂੰਬੜ ਕਾਟੋ, ਰੁੱਖੀ ਪੈਂਗੋਲਿਨ, ਅਫ਼ਰੀਕੀ ਹਾਥੀs.
ਕਤਾਰ 4: ਪਲੈਟੀਪਸ, ਕੋਲੂਗੋ, ਰੇਂਡੀਅਰ.
ਕਤਾਰ 5: ਕੁੱਬੀ ਵੇਲ, ਤਾਰਾ-ਨੱਕੀ ਚਕਚੂੰਧਰ, ਵਿਸ਼ਾਲ ਪਾਂਡਾ
ਕਤਾਰ 6: ਵਿਸ਼ਾਲ ਆਰਮਾਡੀਲੋ, ਆਮ ਜ਼ੈਬਰਾ, ਕਾਲੀ ਅਤੇ ਬਦਾਮੀ ਹਾਥੀ ਚਕਚੂੰਧਰ

Scientific classification
ਉੱਪ-ਵਰਗ

ਥਣਧਾਰੀ (ਵਰਗ Mammalia /məˈmli.ə/) ਜਾਨਵਰਾਂ ਦਾ ਉਹ ਸਮੂਹ ਹੈ ਜਿਹੜੇ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਂਦੇ ਹਨ ਜੋ ਇਹਨਾਂ ਦੇ ਥਣਾਂ 'ਚੋਂ ਨਿੱਕਲਦਾ ਹੈ। ਇਹਨਾਂ ਦੀ ਭੁਜੰਗੀਆਂ ਅਤੇ ਪੰਛੀਆਂ ਤੋਂ ਵੱਖਰੀ ਪਛਾਣ ਵਾਲਾਂ, ਕੰਨ ਦੀਆਂ ਤਿੰਨ ਹੱਡੀਆਂ, ਥਣਾਂ ਅਤੇ ਨਿਓਕੌਰਟੈਕਸ (ਦਿਮਾਗੀ ਹਿੱਸਾ) ਹੋਣ ਕਰ ਕੇ ਹੁੰਦੀ ਹੈ। ਇਹਨਾਂ ਦਾ ਦਿਮਾਗ ਸਰੀਰ ਦੇ ਤਾਪਮਾਨ ਅਤੇ ਦਿਲ ਸਮੇਤ ਲਹੂ ਦੇ ਦੌਰੇ ਨੂੰ ਦਰੁਸਤ ਰੱਖਦਾ ਹੈ।

ਹਵਾਲੇ

[ਸੋਧੋ]