ਥਾਮਸ ਸੇਲਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਥਾਮਸ ਸੇਲਿੰਗ
Thomas Schelling.jpg
2007 ਵਿੱਚ ਸੇਲਿੰਗ
ਜਨਮ (1921-04-14) ਅਪ੍ਰੈਲ 14, 1921 (ਉਮਰ 98)
ਓਕਲੈਂਡ, ਕੈਲੇਫੋਰਨੀਆ, ਅਮਰੀਕਾ
ਕੌਮੀਅਤ ਅਮਰੀਕਨ
ਅਦਾਰਾ ਯੇਲ ਯੂਨੀਵਰਸਿਟੀ
ਹਾਰਵਰਡ ਯੂਨੀਵਰਸਿਟੀ
ਯੂਨੀਵਰਸਿਟੀ ਆਫ ਮੈਰੀਲੈਂਡ
ਨਿਊ ਇੰਗਲੈਂਡ ਕੰਪਲੈਕਸ ਸਿਸਟਮਸ ਇੰਸਚੀਚਿਊਟ
ਖੇਤਰ ਖੇਡ ਸਿਧਾਂਤ
ਅਲਮਾ ਮਾਤਰ ਯੂਨੀਵਰਸਿਟੀ ਆਫ ਕੈਲੇਫੋਰਨੀਆ, ਬੈਰਕਲੇਅ
ਹਾਰਵਰਡ ਯੂਨੀਵਰਸਿਟੀ
ਪ੍ਰਭਾਵ ਕਾਰਲ ਵਾਨ ਕਲੌਜਵਿਟਜ਼, ਨਿਕੋਲੋ ਮੈਕਿਆਵੇਲੀ
ਪ੍ਰਭਾਵਿਤ ਟਾਇਲਰ ਕੋਵੈਨ, ਮਾਰਕ ਕਲੀਮੈਨ, ਰਾਬਰਟ ਜੈਰਵਿਸ
ਯੋਗਦਾਨ ਅਪਵਾਦ ਦੀ ਰਣਨੀਤੀ
ਹਥਿਆਰ ਅਤੇ ਪ੍ਰਭਾਵ
ਮਾਈਕਰੋ ਇਰਾਦੇ ਅਤੇ ਮੈਕਰੋ ਵਿਵਹਾਰ
ਇਨਾਮ ਅਰਥਸ਼ਾਸਤਰ ਵਿੱਚ ਨੋਬਲ ਪੁਰਸਕਾਰ (2005)
Information at IDEAS/RePEc

ਥਾਮਸ ਕ੍ਰਾਂਬੀ ਸੇਲਿੰਗ (ਜਨਮ ਅਪ੍ਰੈਲ 14, 1921 - ਦਸੰਬਰ 13, 2016) ਇੱਕ ਨੋਬਲ ਪੁਰਸਕਾਰ ਜੇਤੂ ਅਮਰੀਕਨ ਅਰਥਸ਼ਾਸਤਰੀ ਅਤੇ ਮੇਰੀਲੈਂਡ ਯੂਨੀਵਰਸਿਟੀ, ਕਾਲਜ ਪਾਰਕ ਦੇ ਪਬਲਿਕ ਨੀਤੀ ਦੇ ਸਕੂਲ ਵਿੱਚ ਵਿਦੇਸ਼ ਨੀਤੀ, ਕੌਮੀ ਸੁਰੱਖਿਆ, ਪ੍ਰਮਾਣੂ ਰਣਨੀਤੀ, ਅਤੇ ਹਥਿਆਰ ਕੰਟਰੋਲ ਦਾ ਪ੍ਰੋਫੈਸਰ ਹੈ।

ਹਵਾਲੇ[ਸੋਧੋ]