ਥਿਓਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਇਥਾਗੋਰੀਅਨ ਥਿਓਰਮ ਦੇ ਘੱਟੋ ਘੱਟ 370 ਗਿਆਤ ਸਬੂਤ ਹਨ[1]

ਥਿਓਰਮ (theorem) ਜਾਂ ਪ੍ਰਮੇਯ ਇੱਕ ਐਸਾ ਬਿਆਨ (statement) ਹੁੰਦਾ ਹੈ ਜਿਸ ਨੂੰ ਪਹਿਲਾਂ ਸਾਬਤ ਕੀਤੀਆਂ ਥਿਓਰਮਾਂ ਅਤੇ ਸਵੈਸਿਧੀਆਂ (axioms) ਦੀ ਮਦਦ ਨਾਲ ਸਿਧ ਕੀਤਾ ਜਾ ਸਕੇ। ਕਿਸੇ ਹਿਸਾਬ ਦੇ ਪ੍ਰਮੇਯ (ਥਿਓਰਮ) ਦਾ ਹੱਲ ਫ਼ਰਜ਼ ਕੀਤੇ ਸਿਧਾਂਤਾਂ (hypotheses) ਦੀਆਂ ਮੰਤਕੀ ਦਲੀਲਾਂ ਨਾਲ ਸਚਾਈ ਦਾ ਪਤਾ ਲਾਉਣ ਨੂੰ ਕਹਿੰਦੇ ਹਨ।

ਹਵਾਲੇ[ਸੋਧੋ]

  1. For full text of 2nd edition of 1940, see Elisha Scott Loomis. "The Pythagorean proposition: its demonstrations analyzed and classified, and bibliography of sources for data of the four kinds of proofs" (PDF). Education Resources Information Center. Institute of Education Sciences (IES) of the U.S. Department of Education. Retrieved 2010-09-26. Originally published in 1940 and reprinted in 1968 by National Council of Teachers of Mathematics.