ਆਤੰਕ ਦਾ ਥੀਏਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਥੀਏਟਰ ਆਫ ਕਰੂਅਲਟੀ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਥੀਏਟਰ ਆਫ ਕਰੂਅਲਟੀ (ਫ਼ਰਾਂਸੀਸੀ: Théâtre de la Cruauté ਅਰਥਾਤ ਜੁਲਮ ਦਾ ਥੀਏਟਰ) ਐਨਤੋਨਿਨ ਆਰਤੋ ਦਾ ਆਪਣੀ ਕਿਤਾਬ ਥੀਏਟਰ ਐਂਡ ਇਟਸ ਡਬਲ ਵਿੱਚ ਸਿਧਾਂਤਬਧ ਕੀਤਾ ਥੀਏਟਰ ਦਾ ਇੱਕ ਪੜਯਥਾਰਥਵਾਦੀ ਰੂਪ ਹੈ।