ਸਮੱਗਰੀ 'ਤੇ ਜਾਓ

ਥੀਓਡਰ ਅਡੌਰਨੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਥੀਓਡਰ ਅਡੌਰਨੋ
(ਅਪ੍ਰੈਲ 1964)
ਜਨਮ(1903-09-11)ਸਤੰਬਰ 11, 1903
ਮੌਤਅਗਸਤ 6, 1969(1969-08-06) (ਉਮਰ 65)
ਰਾਸ਼ਟਰੀਅਤਾਜਰਮਨ
ਹੋਰ ਨਾਮTheodor Ludwig Wiesengrund
ਕਾਲ20th-ਸਦੀ ਦਾ ਚਿੰਤਕ
ਖੇਤਰਪਛਮੀ ਚਿੰਤਕ
ਸਕੂਲ
ਮੁੱਖ ਰੁਚੀਆਂ
ਮੁੱਖ ਵਿਚਾਰ

ਅਡੌਰਨੇ ਦੀ 'ਹੋਰਖੇਮਰ' ਨਾਲ ਪੁਸਤਕ ਵਿੱਚ ਸਭਿਆਚਾਰ ਦੇ ਮੰਡੀਕਰਨ ਦੇ ਵਰਤਾਰੇ ਬਾਰੇ ਬਹੁਤ ਬਾਰੀਕੀ ਨਾਲ ਲਿਖਿਆ ਗਿਆ ਹੈ। ਦੋਨੋਂ ਵਿਦਵਾਨ ਲਿਖਦੇ ਹਨ ਕਿ ਇਸ ਮੰਡੀ ਵਿੱਚ ਮਨੁੱੱਖ ਸਿਰਫ ਆਂਕੜੇ ਤੱਕ ਸੀਮਿਤ ਹੋ ਜਾਂਦਾ ਹੈ। ਸਭਿਆਚਾਰ ਦੀ ਮੰਡੀ ਦੇ ਸਾਰੇ ਪੱਖ (ਫ਼ਿਲਮਾਂ, ਕਾਰਟੂਨ, ਚੁਟਕਲੇ, ਇਮਾਰਤਾਂ, ਕਾਰਾਂ, ਰੇਡੀਉ ਪ੍ਰੋਗਰਾਮਾਂ ਆਦਿ) ਦੀ ਇਸ ਪੁਸਤਕ ਵਿੱਚ ਭਰਪੂਰ ਚਰਚਾ ਹੈ।

ਅਡੌਰਨੋ ਦੇ ਦਾਰਸ਼ਨਿਕ ਸਰੋਕਾਰਾਂ ਦਮਾਰਕਸਵਾਦੀ ਅਧਾਰਾਂ ਬਾਰੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਹਨ। ਫਿਰ ਵੀ ਉਸਦੀ ਚਿੰਤਕ ਦੇ ਤੌਰ ਉੱਤੇ ਮਾਨਤਾ ਬਰਕਰਾਰ ਹੈ। ਜਰਮਨ ਦੀ ਫਰੈਂਕਫਰਟ ਯੂਨੀਵਰਸਿਟੀ ਨੇ ਅਡੌਰਨੋ ਦੀ ਯਾਦ ਵਿੱਚ ਇੱਕ ਇਨਾਮ ਵੀ ਸ਼ੁਰੂ ਕੀਤਾ ਹੋਇਆ ਹੈ। ਇਹੀ ਇਨਾਮ ਦਰਸ਼ਨ, ਸੰਗੀਤ, ਫਿਲਮ ਅਤੇ ਰੰਗਮੰਚ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਚਿੰਤਕ ਨੂਂਂ ਦਿੱਤਾ ਜਾਂਦਾ ਹੈ। ਇਸਦੀ ਕੀਮਤ 50,000 ਯੂਰੋ ਹੈ। ਇਹ ਹਰ ਤੀਜੇ ਵਰ੍ਹੇ 11 ਸਤੰਬਰ ਨੂਂਂ ਅਡੌਰਨੋ ਦੀ ਜਨਮਦਿਨ ਉੱਤੇ ਕੀਤੇ ਜਾਂਦੇ ਸਮਾਗਮ ਉੱਤੇ ਦਿੱਤਾ ਜਾਂਦਾ ਹੈ। ਹੁਣ ਤੱਕ 13 ਵਿਦਵਾਨਾਂ ਨੂੰ ਇਹ ਸਮਾਨ ਮਿਲਿਆ ਹੈ।

ਅਡੌਰਨੋ ਫਰੈਂਕਫਰਟ ਸਕੂਲ ਦਾ ਇੱਕ ਅਹਮ ਹਸਤਾਖਰ ਹੈ। ਪੱਛਮੀ ਜਰਮਨੀ ਵਿਚੋਂ ਵੀਹਮੀਂ ਸਦੀ ਦੇ ਪੰਜਮੇ ਛੇਵੇਂ ਦਹਾਕੇ ਦਾ ਸਭ ਤੋਂ ਵੱਧ ਚਰਚਿਤ ਅਤੇ ਨਾਮੀ ਚਿੰਤਕ ਰਿਹਾ ਹੈ। 1963 ਵਿੱਚ ਜਰਮਨੀ ਸਮਾਜ ਵਿਗਿਆਨ ਸੋਸਾਇਟੀ ਦਾ ਚੇਅਰਮੈਨ 1966 ਤੋਂ 1969 ਤੱਕ ਉਹ ਕਈ ਤਰ੍ਹਾਂ ਦੇ ਵਿਵਾਦਾਂ ਵਿੱਚ ਘਿਰਿਆ ਰਿਹਾ।[7]

ਹਵਾਲੇ

[ਸੋਧੋ]
  1. Christine Fillion, "Adorno's Marginalien zu Theorie und Praxis: In Praise of Discontinuity", Humanitas, Volume 2, Issue 1, Fall 2012.
  2. Adorno/Horkheimer, The Culture Industry: Enlightenment as Mass Deception.
  3. Theodor W. Adorno (trans. Francis McDonagh), "Commitment" [based on a March 1962 radio broadcast under the title "Engagement oder künstlerische Autonomie"] in Andrew Arato, Eike Gebhardt (eds.), The Essential Frankfurt School Reader, Continuum, 1978, pp. 300–318 (modernist art as an opposition to the conventional experience of the mass media).
  4. Gary Day, Literary Criticism: A New History, Edinburgh University Press, 2008, p. 265.
  5. "[Art's] paradoxical task is to attest to the lack of concord while at the same time working to abolish discordance" (Adorno quoted by James Martin Harding in Adorno and "a Writing of the Ruins", SUNY Press, 1997, p. 30); variant translation by Robert Hullot-Kentor in Adorno, Aesthetic Theory, 1997, University of Minnesota Press, p. 168: "Paradoxically, art must testify to the unreconciled and at the same time envision its reconciliation; this is a possibility only for its nondiscursive language."
    (Original German: "Paradox hat sie das Unversöhnte zu bezeugen und gleichwohl tendenziell zu versöhnen; möglich ist das nur ihrer nicht-diskursiven Sprache.").
  6. Adorno defined maturity as the courage and the ability to use one's own understanding independently of dominant heteronomous patterns of thought; see Macdonald, Iain (2011), "Cold, cold, warm: Autonomy, intimacy and maturity in Adorno", Philosophy & Social Criticism, 37(6), 669–689.
  7. ਸਭਿਆਚਾਰ ਪਤ੍ਰਿਕਾ, ਵਿਸ਼ੇਸ਼ ਅੰਕ 14, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ