ਥੋਪਿਲ ਭਾਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਥੋਪਿਲ ਭਾਸ਼ੀ
ਥੋਪਿਲ ਭਾਸ਼ੀ
ਜਨਮ ਥੋਪਿਲ ਭਾਸ਼ਕਰ ਪਿੱਲੇ
8 ਅਪਰੈਲ 1924[1]
ਮੌਤ 8 ਦਸੰਬਰ 1992 (ਉਮਰ 68)
ਕੌਮੀਅਤ ਭਾਰਤੀ
ਕਿੱਤਾ ਨਾਟਕਕਾਰ, ਸਕਰਿਪਟ ਲੇਖਕ, ਫ਼ਿਲਮ ਡਾਇਰੈਕਟਰ
ਜੀਵਨ ਸਾਥੀ ਅਮੀਨੀਅਮਾ[1]
ਔਲਾਦ 4 ਪੁੱਤਰ - ਅਜੈਇਨ, ਸੋਮਨ, ਰਾਜਨ ਅਤੇ ਸੁਰੇਸ਼, ਅਤੇ ਧੀ ਮਾਲਾ.[1]
ਇਨਾਮ ਕੇਰਲਾ ਸਾਹਿਤ ਅਕਾਦਮੀ ਅਵਾਰਡ, ਕੇਰਲਾ ਸੰਗੀਤ ਨਾਟਕ ਅਕੈਡਮੀ, ਪ੍ਰੋਫੈਸਰ ਐਨ ਕ੍ਰਿਸ਼ਨ ਪਿੱਲੈ ਅਵਾਰਡ, ਸੋਵੀਅਤ ਦੇਸ਼ ਨਹਿਰੂ ਅਵਾਰਡ

ਥੋਪਿਲ ਭਾਸ਼ੀ (ਮਲਿਆਲਮ: തോപ്പില്‍ ഭാസി) (8 ਅਪਰੈਲ 1924 - 8 ਦਸੰਬਰ 1992) ਇੱਕ ਮਲਿਆਲਮ ਨਾਟਕਕਾਰ, ਸਕਰਿਪਟ ਲੇਖਕ, ਅਤੇ ਫ਼ਿਲਮ ਨਿਰਦੇਸ਼ਕ ਸੀ। ਉਹ ਕੇਰਲ ਦੀ ਕਮਿਊਨਿਸਟ ਲਹਿਰ ਦੇ ਨਾਲ ਜੁੜਿਆ ਸੀ, ਅਤੇ ਉਸ ਦੇ ਨਾਟਕ ਨਿੰਗਾਲੇਨੇ ਕਮਿਊਨਿਸਟਾਕੀ (ਤੁਸੀਂ ਮੈਨੂੰ ਕਮਿਊਨਿਸਟ ਬਣਾਇਆ) ਮਲਿਆਲਮ ਥੀਏਟਰ ਦੇ ਇਤਿਹਾਸ ਵਿੱਚ ਇੱਕ ਨਵੀਆਂ ਲੀਹਾਂ ਪਾਉਣ ਵਾਲੀ ਘਟਨਾ ਸਮਝੀ ਜਾਂਦੀ ਹੈ।[2]

ਹਵਾਲੇ[ਸੋਧੋ]