ਸਮੱਗਰੀ 'ਤੇ ਜਾਓ

ਥੰਕਾਮਨੀ ਕੁੱਟੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਥੰਕਾਮਨੀ ਕੁੱਟੀ (2011)

ਥੰਕਾਮਨੀ ਕੁੱਟੀ ਇੱਕ ਭਾਰਤੀ ਡਾਂਸਰ ਹੈ। ਉਹ ਇੱਕ ਭਰਤਨਾਟਿਅਮ ਅਤੇ ਮੋਹਿਨੀਅੱਟਮ ਮਾਸਟਰ ਅਤੇ ਉੱਘੀ ਡਾਂਸ ਅਧਿਆਪਕ ਹੈ।[1] ਉਹ ਅਤੇ ਉਸ ਦੇ ਮਰਹੂਮ ਪਤੀ ਗੋਵਿੰਦਨ ਕੁੱਟੀ ਪੱਛਮੀ ਬੰਗਾਲ ਵਿੱਚ ਦੱਖਣੀ ਭਾਰਤੀ ਨਾਚ, ਸੰਗੀਤ ਅਤੇ ਥੀਏਟਰ ਨੂੰ ਉਤਸ਼ਾਹਤ ਕਰਨ ਵਿੱਚ ਪਾਏ ਯੋਗਦਾਨ ਲਈ ਵਿਆਪਕ ਤੌਰ 'ਤੇ ਜਾਣੇ ਜਾਂਦੇ ਹਨ।

ਅਵਾਰਡ

[ਸੋਧੋ]
  • ਭਰਤਮੁਨਿ ਸਨਮਾਨ[2]

ਹਵਾਲੇ

[ਸੋਧੋ]