ਥੰਜਈ ਸੇਲਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਥੰਜਈ ਸੇਲਵੀ ਇੱਕ ਤਾਮਿਲ ਗਾਇਕਾ ਹੈ। ਉਹ ਲੋਕ ਗੀਤਾਂ ਦੀ ਪੇਸ਼ਕਾਰੀ ਲਈ ਪ੍ਰਸਿੱਧ ਹੈ। ਉਸਨੇ ਤਾਮਿਲ ਸਿਨੇਮਾ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਫ਼ਿਲਮ ਏਸਨ ਦੇ ਗੀਤ "ਜਿੱਲਾ ਵਿੱਟੂ " ਨਾਲ ਕੀਤੀ ਸੀ।[1]

ਡਿਸਕੋਗ੍ਰਾਫੀ[ਸੋਧੋ]

ਥੰਜਈ ਸੇਲਵੀ ਨੇ ਹੁਣ ਤੱਕ ਹੇਠ ਲਿਖੇ ਗਾਣੇ ਗਾਏ ਹਨ।[2] ਜਿੱਲਾ ਵਿੱਟੂ ਤੱਕ ਏਸਨ ਅਤੇ ਮਾਰੂਥਨੀ (ਬੇਹਤਰੀਨ ਲੋਕ ਗੀਤ ਹੈ, ਜਿਸਦੇ ਲਈ ਉਸਨੇ ਵਿਜੇ ਪੁਰਸਕਾਰ ਹਾਸਿਲ ਕੀਤਾ) ਮਾਰੂਥਾਵੇਲੁ ਪ੍ਰਸਿੱਧ ਲੋਕ ਹਨ।

ਸੰਗੀਤ ਐਲਬਮ[ਸੋਧੋ]

ਸਾਲ ਫ਼ਿਲਮ ਗੀਤ ਭਾਸ਼ਾ ਕੰਪੋਸਰ ਸਹਿ-ਗਾਇਕ
2010 ਏਸਨ "ਜ਼ਿਲ੍ਹਾ ਵਿੱਟੂ" ਤਾਮਿਲ ਜੇਮਜ਼ ਵਸੰਤਨ ਸੋਲੋ
2011 ਪੋਰਾਲੀ "ਵੇਦੀ ਪੱਟੂ" ਤਾਮਿਲ ਸੁੰਦਰ ਸੀ ਬਾਬੂ ਵੇਲਮੁਰੂਗਨ
ਮਾਰੂਥਾਵੇਲੂ "ਮਾਰੂਥਾਨੀ" ਤਾਮਿਲ ਜੇਮਜ਼ ਵਸੰਤਨ ਤੰਜੈ ਇਯੱਪਨ
ਵੇਟੈਯਾਦੁ "ਏਮ ਮੈਮਾ ਮਦੁਰਾ" ਤਾਮਿਲ ਐਸਪੀਐਲ. ਸੇਲਵਦਾਸਨ ਸੋਲੋ
ਅਜ਼ਗਰਸਮੀਯਿਨ ਕੁਤਿਰਾਇ "ਆਡੀਏ ਇਵਲੇ" ਤਾਮਿਲ ਇਲਾਇਰਾਜਾ ਸਨੇਹਾਨ, ਲੈਨਿਨ ਭਾਰਥੀ, ਹੇਮਾਂਬਿਕਾ, ਮੁਰੂਗਨ, ਆਇਯੱਪਨ, ਮਾਸਟਰ ਰੀਗਨ, ਸੇਂਥਿਲ ਦਾਸ, ਅਨੀਤਾ
2012 ਕੌਂਡਨ ਕੋਡੂਥਨ "ਥਿਲਨਾ ਪਾਤੁਕਾਰੀ" ਤਾਮਿਲ ਦੇਵਾ ਸੋਲੋ
ਅੰਬੁਲੀ "ਆਥਾ ਨੀ ਪੇਠਾ" ਤਾਮਿਲ ਵੈਂਕਟ ਪ੍ਰਬੂ ਸ਼ੰਕਰ ਸੋਲੋ
2013 ′ ′ ਮਾਧਾ ਯਨੈ ਕੁਟਮ ' "ਯੇਂਗਾ ਪੋਰਾ ਮਗਨੇ ਨੀ ਨੀ ਯੈਂਗਾ ਪੋਰਾ ਮਗਨੇਨੀ" ਤਾਮਿਲ ਰਗੁਨੰਤਨ ਸੋਲੋ

ਹਵਾਲੇ[ਸੋਧੋ]

  1. "Thanjai Selvi". Singers. 600024.com. Retrieved 7 February 2013. 
  2. "Thanjai Selvi's - Music". Music Celebs. in.com. 

ਬਾਹਰੀ ਲਿੰਕ[ਸੋਧੋ]