ਦਕਸ਼ਿਣੇਸਵਰ ਮੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦਕਸ਼ਿਣੇਸਵਰ ਮੰਦਰ
दक्षिणेश्वर काली मन्दिर
ਦਕਸ਼ਿਣੇਸਵਰ ਮੰਦਰ is located in Earth
ਦਕਸ਼ਿਣੇਸਵਰ ਮੰਦਰ
ਦਕਸ਼ਿਣੇਸਵਰ ਮੰਦਰ (Earth)
ਗੁਣਕ:22°39′18″N 88°21′28″E / 22.65500°N 88.35778°E / 22.65500; 88.35778
ਨਾਮ
ਮੁੱਖ ਨਾਂ:ਦਕਸ਼ਿਣੇਸਵਰ ਕਾਲੀ ਮੰਦਰ
ਦੇਵਨਾਗਰੀ:दक्षिणेश्वर काली मन्दिर
ਸੰਸਕ੍ਰਿਤ ਲਿੱਪੀ ਵਿੱਚ:दक्षिणेश्वर काली मन्दिर
ਬਾਂਗਲਾ:daক্ষিনেশ্বর কালী মন্দির
ਸਥਾਨ
ਦੇਸ:India
ਰਾਜ:ਪੱਛਮ ਬੰਗਾਲ
ਜ਼ਿਲ੍ਹਾ:North 24 Parganas
ਟਿਕਾਣਾ:Kolkata
ਵਾਸਤੂਕਲਾ ਅਤੇ ਸੱਭਿਆਚਾਰ
ਮੁੱਖ ਪੂਜਨੀਕ:ਭਵਤਾਰਣੀ ਕਾਲੀ
ਅਹਿਮ ਤਿਉਹਾਰ:Kali Puja, Snana Yatra, Kalpataru Day
ਉਸਾਰੀ ਕਲਾ:Bengal architecture
ਮੰਦਰਾਂ ਦੀ ਗਿਣਤੀ:12:शिवलिंग(Shiv Lings) & 1:मुख्य मंदिर(Main Temple)
ਇਤਿਹਾਸ
ਉਸਾਰੀ ਦੀ ਮਿਤੀ:
(ਮੌਜੂਦਾ ਸੰਰਚਨਾ)
1855
ਸਿਰਜਣਹਾਰ:Rani Rashmoni
ਵੈੱਬਸਾਈਟ:Official website

ਦਕਸ਼ਿਣੇਸਵਰ ਕਾਲੀ ਮੰਦਰ (Bengali: দক্ষিনেশ্বর কালী মন্দির Dokkhineshshôr Kali Mondir, Sanskrit: दक्षिणेश्वर काली मन्दिर) ਕੋਲਕਾਤਾ ਨੇੜੇ ਦਕਸ਼ਿਣੇਸਵਰ ਵਿੱਚ ਹੁਗਲੀ ਨਦੀ ਦੇ ਪੂਰਬੀ ਕੰਢੇ ਉੱਤੇ ਸਥਿਤ ਭਵਤਾਰਿਣੀ ਮਾਤਾ ਦਾ ਮੰਦਰ ਹੈ। ਭਵਤਾਰਿਣੀ ਕਾਲੀ ਦਾ ਇੱਕ ਪਹਿਲੂ ਹੈ, ਅਤੇ ਮੰਨਿਆ ਜਾਂਦਾ ਹੈ ਕਿ ਇਹ ਆਪਣੇ ਭਗਤਾਂ ਨੂੰ ਹੋਣ/ਸੰਸਾਰ ਦੇ ਦੁੱਖਾਂ ਤੋਂ ਮੁਕਤੀ ਦਿਵਾਉਂਦੀ ਹੈ।[1] ਇਸ ਮੰਦਰ ਦਾ ਨਿਰਮਾਣ 1855 ਚ ਇੱਕ ਰਾਣੀ ਰਾਸਮਨੀ ਜੀ ਨੇ ਕਰਵਾਇਆ ਸੀ। ਇਸ ਮੰਦਰ ਨੂੰ ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਦਾ ਸਮਾਧੀ ਸਥਾਨ ਹੋਣ ਕਾਰਨ ਪ੍ਰਸਿੱਧੀ ਪ੍ਰਾਪਤ ਹੋਈ, ਜਿਹਨਾਂ ਨੂੰ ਰਾਣੀ ਨੇ 1857 ਚ ਮੰਦਰ ਦਾ ਪੁਜਾਰੀ ਨਿਯੁਕਤ ਕੀਤਾ ਗਿਆ ਸੀ।[2][3]

ਹਵਾਲੇ[ਸੋਧੋ]

  1. Mehrotra 2008 p.11
  2. "History of the temple". Dakshineswar Kali Temple. Retrieved 26 November 2012. 
  3. "Dakshineswar - A Heritage". Government of West Bengal. Retrieved 26 November 2012.