ਦਗੁਬਤੀ ਵੈਂਕਟੇਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦਗੁਬਤੀ ਵੈਂਕਟੇਸ਼
Daggubati Venkatesh.jpg
ਵੈਕਟੇਸ਼ ਸੀਸੀਐਲ ਦੇ ਤੀਜੇ ਸੀਜ਼ਨ ਦੇ ਉਦਘਾਟਨ ਦੌਰਾਨ
ਜਨਮਵੈਂਕਟੇਸ਼ ਦਗੁਬਤੀ
(1960-12-13) ਦਸੰਬਰ 13, 1960 (ਉਮਰ 58)
ਮਦਰਾਸ, ਮਦਰਾਸ ਰਿਆਸਤ, ਭਾਰਤ
(ਹੁਣ ਚੇਨਈ, ਤਮਿਲਨਾਡੂ)
ਰਿਹਾਇਸ਼ਫਿਲਮ ਨਗਰ, ਹੈਦਰਾਬਾਦ, ਤੇਲੰਗਾਨਾ, ਭਾਰਤ
ਹੋਰ ਨਾਂਮਵੈਂਕੀ
ਵਿਕਟਰੀ ਵੈਂਕਟੇਸ਼
ਸੰਸਕ੍ਰਿਤੀ ਸਟਾਰ
ਅਲਮਾ ਮਾਤਰਲੋਯੋਲਾ ਕਾਲਜ, ਚੇਨਈ
Monterey Institute of International Studies
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1986–ਹੁਣ ਤੱਕ
ਕੱਦ1.83 ਮੀ (6 ਫ਼ੁੱਟ 0 ਇੰਚ)
ਸਾਥੀ
  • Neeraja Daggubati
    (m.1985–ਹੁਣ ਤੱਕ)
ਬੱਚੇHayavahini Daggubati
Aashritha Daggubati
Bhavana Daggubati
Arjun Ramnath Daggubati
ਮਾਤਾ-ਪਿਤਾ(s)Ramanaidu Daggubati
ਰਾਜੇਸ਼ਵਰੀ ਦਗੁਬਤੀ
ਸੰਬੰਧੀਦਗੁਬਤੀ ਸੁਰੇਸ਼ ਬਾਬੂ (ਭਰਾ)
ਰਾਣਾ ਦਗੁਬਤੀ (ਭਤੀਜਾ)
Naga Chaitanya Akkineni (ਭਤੀਜਾ)
Nagarjuna Akkineni (ex Brother-in-law)

ਦਗੁਬਤੀ ਵੈਂਕਟੇਸ਼ ਇੱਕ ਭਾਰਤੀ ਫਿਲਮੀ ਅਦਾਕਾਰ ਹੈ। ਉਹ ਜਿਆਦਾਤਰ ਤੇਲਗੂ ਫਿਲਮਾਂ ਵਿੱਚ ਕੰਮ ਕਰਦਾ ਹੈ ਪਰ ਉਸਨੇ ਕੁਝ ਬਾਲੀਵੁਡ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ[1]। ਉਸਨੇ ਆਪਣੇ 29 ਸਾਲ ਦੇ ਫਿਲਮੀ ਜੀਵਨ ਵਿੱਚ ਲਗਭਗ 72 ਫਿਲਮਾਂ ਵਿੱਚ ਕੰਮ ਕੀਤਾ। ਇਸ ਸਮੇਂ ਦੌਰਾਨ ਉਸਨੇ ਵੱਖ ਵੱਖ ਤਰ੍ਹਾਂ ਦੀ ਅਦਾਕਾਰੀ ਕੀਤੀ। ਉਸਨੂੰ ਰਾਜ ਵੱਲੋਂ ਸੱਤ ਨੰਦੀ ਇਨਾਮ ਮਿਲੇ ਹਨ ਅਤੇ ਪੰਜ ਫਿਲਮ ਫੇਅਰ ਅਵਾਰਡ, ਬੇਸਟ ਐਕਟਰ ਲਈ।

ਹਵਾਲੇ[ਸੋਧੋ]