ਫ਼ਰਾਤ

ਗੁਣਕ: 31°0′18″N 47°26′31″E / 31.00500°N 47.44194°E / 31.00500; 47.44194
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
31°0′18″N 47°26′31″E / 31.00500°N 47.44194°E / 31.00500; 47.44194
ਫ਼ਰਾਤ
Arabic: الفرات: al-Furāt[1], ਤੁਰਕੀ: [Fırat] Error: {{Lang}}: text has italic markup (help)[1], ਕੁਰਦੀ: [Firat] Error: {{Lang}}: text has italic markup (help), ਸੀਰੀਆਕ: ܦܪܬ: Prath, ਹਿਬਰੂ: פרתPrat, ਫਰਮਾ:Lang-arm: Yeprat
River
The Euphrates near Halabiye (Syria); the site can be seen in the background on the left bank
ਨਾਂ ਦਾ ਸਰੋਤ: from Greek, from Old Persian Ufrātu, from Elamite ú-ip-ra-tu-iš
ਦੇਸ਼ ਇਰਾਕ, ਸੀਰੀਆ, ਤੁਰਕੀ
ਬੇਸਿਨ ਏਰੀਆ ਤੁਰਕੀ, ਸੀਰੀਆ, ਇਰਾਕ, ਸਾਊਦੀ ਅਰਬ, ਕੁਵੈਤ
ਸਹਾਇਕ ਦਰਿਆ
 - ਖੱਬੇ ਬਲਿਖ, ਖਾਬੂਰ
 - ਸੱਜੇ ਸਜੁਰ
ਸ਼ਹਿਰ Birecik, Ar-Raqqah, Deir ez-Zor, Mayadin, Haditha, Ramadi, Habbaniyah, Fallujah, Kufa, Samawah, Nasiriyah
ਲੈਂਡਮਾਰਕ Lake Assad, Lake Qadisiyah, Lake Habbaniyah
ਸਰੋਤ
 - ਸਥਿਤੀ Murat Su, ਤੁਰਕੀ
 - ਉਚਾਈ 3,520 ਮੀਟਰ (11,549 ਫੁੱਟ)
Secondary source
 - ਸਥਿਤੀ Kara Su, ਤੁਰਕੀ
 - ਉਚਾਈ 3,290 ਮੀਟਰ (10,794 ਫੁੱਟ)
Source confluence
 - ਸਥਿਤੀ Keban, Turkey
 - ਉਚਾਈ 610 ਮੀਟਰ (2,001 ਫੁੱਟ)
ਦਹਾਨਾ Shatt al-Arab
 - ਸਥਿਤੀ ਅਲ-ਕੁਰਾਨਾਹ, ਬਸਰਾ ਸੂਬਾ,, ਇਰਾਕ
 - ਦਿਸ਼ਾ-ਰੇਖਾਵਾਂ 31°0′18″N 47°26′31″E / 31.00500°N 47.44194°E / 31.00500; 47.44194
ਲੰਬਾਈ 2,800 ਕਿਮੀ (1,740 ਮੀਲ) approx.
ਬੇਟ 5,00,000 ਕਿਮੀ (1,93,051 ਵਰਗ ਮੀਲ) approx.
ਡਿਗਾਊ ਜਲ-ਮਾਤਰਾ Hīt
 - ਔਸਤ 356 ਮੀਟਰ/ਸ (12,572 ਘਣ ਫੁੱਟ/ਸ)
 - ਵੱਧ ਤੋਂ ਵੱਧ 2,514 ਮੀਟਰ/ਸ (88,781 ਘਣ ਫੁੱਟ/ਸ)
 - ਘੱਟੋ-ਘੱਟ 58 ਮੀਟਰ/ਸ (2,048 ਘਣ ਫੁੱਟ/ਸ)
Map of the combined Tigris–Euphrates drainage basin (in yellow)
Wikimedia Commons: Euphrates

ਫ਼ਰਾਤ (ਅਰਬੀ: الفرات‎: ਅਲ-ਫ਼ਰਾਤ, ਹੈਬਰਿਊ: פרת: ਪਰਾਤ, ਤੁਰਕੀ: ਫ਼ਿਰਾਤ, ਕੁਰਦਿਸ਼: ਫ਼ਿਰਾਤ)ਮੈਸੋਪਟਾਮੀਆ ਨੂੰ ਪਰਿਭਾਸ਼ਿਤ ਕਰਨ ਵਾਲੇ ਦੋ ਮਹਾਨ ਦਰਿਆਵਾਂ ਵਿੱਚੋਂ ਪੱਛਮ ਵਾਲੇ ਦਾ ਨਾਮ ਹੈ। ਦੂਜੇ ਦਾ ਨਾਮ ਦਜਲਾ ਹੈ। ਤੁਰਕੀ ਦੇ ਪੂਰਬ ਵਿੱਚ ਟੌਰਸ ਪਹਾੜਾਂ ਤੋਂ ਨਿਕਲਕੇ ਦੱਖਣ ਵੱਲ ਤੁਰਕੀ, ਸੀਰੀਆ ਅਤੇ ਇਰਾਕ ਵਿੱਚੀਂ ਬਾਅਦ ਦਜਲਾ ਨਦੀ ਵਿੱਚ ਕੁਰਾਨਾ ਨਾਮਕ ਸਥਾਨ ਉੱਤੇ ਮਿਲਦਾ ਹੈ। ਇਸ ਸੰਗਮ ਤੋਂ ਇਹ ਦੋਨੋਂ ਦਰਿਆ ਸ਼ਟ ਅਲ-ਅਰਬ (Shatt al-Arab) ਨਾਮ ਨਾਲ 192 ਕਿ ਮੀ ਦੱਖਣ ਪੂਰਬ ਵਿੱਚ ਫਾਰਸ ਦੀ ਖਾੜੀ ਵਿੱਚ ਡਿੱਗਦੇ ਹਨ।

  1. 1.0 1.1 Hartmann 2010