ਦਨੂਬ ਟਾਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਨੂਬ ਟਾਵਰ
ਦਨੂਬ ਟਾਵਰ
Map
ਆਮ ਜਾਣਕਾਰੀ
ਜਗ੍ਹਾਵਿਆਨਾ
ਨਿਰਮਾਣ ਆਰੰਭ1962
ਮੁਕੰਮਲ1964
ਤਕਨੀਕੀ ਜਾਣਕਾਰੀ
ਲਿਫਟਾਂ/ਐਲੀਵੇਟਰ2
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟਹੈਨਸ ਲਿੰਟ

ਦਨੂਬ ਟਾਵਰ[[:en:Donauturm#Notes|]] (ਜਰਮਨ: Donauturm[p]) ਆਸਟਰੀਆ ਦੀ ਸਭ ਤੋਂ ਉੱਚੀ ਇਮਾਰਤ ਹੈ ਅਤੇ ਇਸ ਦੀ ਉੱਚਾਈ 252 ਮੀਟਰ ਹੈ।[1] ਇਸ ਦਾ ਉਦਘਾਟਨ 1964 ਵਿੱਚ ਹੋਇਆ ਅਤੇ ਇਹ ਦੁਨੀਆ ਦੇ 75 ਸਭ ਤੋਂ ਉੱਚੇ ਟਾਵਰਾਂ ਵਿੱਚੋਂ ਇੱਕ ਹੈ। ਇਹ ਟਾਵਰ ਦਨੂਬ ਦਰਿਆ ਦੇ ਉੱਤਰੀ ਕਿਨਾਰੇ ਦੇ ਨੇੜੇ ਸਥਿਤ ਹੈ।

ਇਤਿਹਾਸ[ਸੋਧੋ]

ਇਸ ਟਾਵਰ ਦੀ ਉਸਾਰੀ 1962 ਤੋਂ ਲੈਕੇ 1964 ਤੱਕ ਆਰਕੀਟੈਕਟ ਹੈਨਸ ਲਿੰਟ ਦੁਆਰਾ ਤਿਆਰ ਕੀਤੇ ਡਿਜ਼ਾਇਨ ਦੇ ਅਨੁਸਾਰ ਕੀਤੀ ਗਈ। ਇਹ ਉੱਚਾਈ 252 ਮੀਟਰ (827 ਫੁੱਟ) ਹੈ। ਇਸ ਦੀ ਨੀਂਹ 12 ਅਕਤੂਬਰ 1962 ਨੂੰ ਰੱਖੀ ਗਈ ਸੀ ਅਤੇ ਲਗਭਗ 18 ਮਹੀਨਿਆਂ ਦੀ ਉਸਾਰੀ ਤੋਂ ਬਾਅਦ 16 ਅਪਰੈਲ 1964 ਨੂੰ ਰਾਸ਼ਟਰਪਤੀ ਅਡੋਲਫ਼ ਸ਼ਾਰਫ਼ ਦੁਆਰਾ ਇਸ ਦਾ ਉਦਘਾਟਨ ਕੀਤਾ ਗਿਆ।

ਨੋਟ[ਸੋਧੋ]

[p] – The German word "Donauturm" (meaning literally, "Danube tower") is pronounced as "Doh-now-tour-m".

ਹਵਾਲੇ[ਸੋਧੋ]

  1. "Technical facts about Donauturm". Retrieved 28 October 2015.

ਬਾਹਰੀ ਲਿੰਕ[ਸੋਧੋ]