ਦਨੂਬ ਦਰਿਆ
ਦਿੱਖ
| ਦਨੂਬ ਦਰਿਆ | |
| Donau, Dunaj, Dunărea, Donava, Duna, Дунав, Dunav, Дунáй, Dunay | |
| ਦਰਿਆ | |
ਵਿਆਨਾ ਵਿੱਚ ਦਨੂਬ
| |
| ਦੇਸ਼ | ਜਰਮਨੀ, ਆਸਟਰੀਆ, ਆਸਟਰੀਆ, ਹੰਗਰੀ, ਸਰਬੀਆ, ਕ੍ਰੋਏਸ਼ੀਆ, ਬੁਲਗਾਰੀਆ, ਮੋਲਦੋਵਾ, ਯੂਕਰੇਨ, ਰੋਮਾਨੀਆ |
|---|---|
| ਸ਼ਹਿਰ | ਉਲਮ, ਇਨਗੋਲਸ਼ਟਾਟ, ਰੇਗਨਸਬਰਗ, ਲਿੰਤਸ, ਵਿਆਨਾ, ਬ੍ਰਾਤਿਸਲਾਵਾ, ਗਿਓਰ, ਐਸਟਰਗੋਮ, ਬੁਦਾਪੈਸਤ, ਵੂਕੋਵਾਰ, ਨੋਵੀ ਸਾਦ, ਸ਼ਰਮਸਕੀ ਕਾਰਲੋਵਤੀ, ਜ਼ਮੂਨ, ਪਾਂਚੇਵੋ, ਬੈਲਗ੍ਰਾਦ, ਰੂਜ਼ਾ |
| Primary source | ਬ੍ਰੇਗ |
| - ਸਥਿਤੀ | ਮਾਰਤਿਨਸ਼ਕਾਪੈਲ, ਕਾਲਾ ਜੰਗਲ, ਜਰਮਨੀ |
| - ਉਚਾਈ | 1,078 ਮੀਟਰ (3,537 ਫੁੱਟ) |
| - ਲੰਬਾਈ | 49 ਕਿਮੀ (30 ਮੀਲ) |
| - ਦਿਸ਼ਾ-ਰੇਖਾਵਾਂ | 48°05′44″N 08°09′18″E / 48.09556°N 8.15500°E |
| Secondary source | ਬ੍ਰਿਗਾਸ਼ |
| - ਸਥਿਤੀ | ਸੇਂਟ ਜਾਰਜਨ, ਕਾਲਾ ਜੰਗਲ, ਜਰਮਨੀ |
| - ਉਚਾਈ | 940 ਮੀਟਰ (3,084 ਫੁੱਟ) |
| - ਲੰਬਾਈ | 43 ਕਿਮੀ (27 ਮੀਲ) |
| - ਦਿਸ਼ਾ-ਰੇਖਾਵਾਂ | 48°06′24″N 08°16′51″E / 48.10667°N 8.28083°E |
| Source confluence | |
| - ਸਥਿਤੀ | ਦੋਨਾਊਏਸ਼ਿੰਗਨ |
| - ਦਿਸ਼ਾ-ਰੇਖਾਵਾਂ | 47°57′03″N 08°31′13″E / 47.95083°N 8.52028°E |
| ਦਹਾਨਾ | ਦਨੂਬ ਡੈਲਟਾ |
| - ਦਿਸ਼ਾ-ਰੇਖਾਵਾਂ | 45°13′3″N 29°45′41″E / 45.21750°N 29.76139°E |
| ਲੰਬਾਈ | 2,860 ਕਿਮੀ (1,777 ਮੀਲ) |
| ਬੇਟ | 8,17,000 ਕਿਮੀ੨ (3,15,445 ਵਰਗ ਮੀਲ) |
| ਡਿਗਾਊ ਜਲ-ਮਾਤਰਾ | ਦਨੂਬ ਡੈਲਟਾ ਤੋਂ ਅੱਗੇ |
| - ਔਸਤ | 6,500 ਮੀਟਰ੩/ਸ (2,29,545 ਘਣ ਫੁੱਟ/ਸ) |
| ਜਲ-ਡਿਗਾਊ ਮਾਤਰਾ ਬਾਕੀ ਕਿਤੇ (ਔਸਤ) | |
| - ਪਸਾਊ | 580 ਮੀਟਰ੩/ਸ (20,483 ਘਣ ਫੁੱਟ/ਸ) ਨਗਰ ਤੋਂ 30km ਪਹਿਲਾਂ |
| - ਵਿਆਨਾ | 1,900 ਮੀਟਰ੩/ਸ (67,098 ਘਣ ਫੁੱਟ/ਸ) |
| - ਬੁਦਾਪੈਸਤ | 2,350 ਮੀਟਰ੩/ਸ (82,989 ਘਣ ਫੁੱਟ/ਸ) |
| - ਬੈਲਗ੍ਰਾਦ | 4,000 ਮੀਟਰ੩/ਸ (1,41,259 ਘਣ ਫੁੱਟ/ਸ) |
ਦਨੂਬ ਜਾਂ ਡੈਨਿਊਬ (/ˈdænjuːb/ DAN-yoob) ਕੇਂਦਰੀ ਯੂਰਪ ਦਾ ਇੱਕ ਦਰਿਆ ਹੈ ਜੋ ਵੋਲਗਾ ਮਗਰੋਂ ਮਹਾਂਦੀਪ ਦਾ ਦੂਜਾ ਸਭ ਤੋਂ ਲੰਮਾ ਦਰਿਆ ਹੈ। ਇਹਦੀ ਲੰਬਾਈ ਲਗਭਗ 2,872 ਕਿਲੋਮੀਟਰ ਹੈ।