ਦਮਾਮ
Jump to navigation
Jump to search
ਦਮਾਮ الدمام ad-Dammām |
|
---|---|
ਗੁਣਕ: 26°17′N 50°12′E / 26.283°N 50.200°E | |
ਦੇਸ਼ | ![]() |
ਸੂਬਾ | ਪੂਰਬੀ ਸੂਬਾ |
ਡਾਕ ਕੋਡ | 314XX[1] |
ਦਮਾਮ (ਅਰਬੀ: الدمام ad-Dammām) ਸਾਊਦੀ ਅਰਬ ਦੇ ਪੂਰਬੀ ਸੂਬੇ ਦੀ ਰਾਜਧਾਨੀ ਹੈ ਜੋ ਦੁਨੀਆ ਦਾ ਸਭ ਤੋਂ ਵੱਧ ਤੇਲ-ਭਰਪੂਰ ਇਲਾਕਾ ਹੈ। ਇਹ ਇਸ ਸੂਬੇ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਦੇਸ਼ ਦਾ ਰਿਆਧ, ਜੱਦਾ, ਮੱਕਾ ਅਤੇ ਮਦੀਨਾ ਮਗਰੋਂ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ