ਦਮਿਤਰੀ ਇਲਿਚ ਉਲੀਆਨੋਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦਮਿਤਰੀ ਉਲੀਆਨੋਵ
Дмитрий Ильич Ульянов.jpg
ਡੀ ਆਈ ਉਲੀਆਨੋਵ
ਜਨਮ16 ਅਗਸਤ 1874
ਸਿਮਬਰਿਸਕ (ਰੂਸ)
ਮੌਤ16 ਜੁਲਾਈ 1943(1943-07-16) (ਉਮਰ 68)
Gorki Leninskiye, Moscow Oblast, ਸੋਵੀਅਤ ਯੂਨੀਅਨ
The Ulyanov family, 1879 (Dmitry sitting in the middle, Vladimir sitting to the right)

ਦਮਿਤਰੀ ਇਲਿਚ ਉਲੀਆਨੋਵ (ਰੂਸੀ: Дми́трий Ильи́ч Улья́нов) (16 ਅਗਸਤ [ਪੁ.ਤ. ਅਗਸਤ 4] 1874 – 16 ਜੁਲਾਈ 1943) ਇੱਕ ਰੂਸੀ ਡਾਕਟਰ ਅਤੇ ਇਨਕਲਾਬੀ, ਅਲੈਗਜ਼ੈਂਡਰ ਉਲੀਆਨੋਵ ਅਤੇ ਵਲਾਦੀਮੀਰ ਲੈਨਿਨ ਦਾ ਛੋਟਾ ਭਰਾ ਸੀ।

ਲੋਮੋਨੋਸੋਵ ਮਾਸਕੋ ਸਟੇਟ ਯੂਨੀਵਰਸਿਟੀ ਦਾ ਇੱਕ ਮੈਡੀਕਲ ਵਿਦਿਆਰਥੀ ਹੋਣ ਸਮੇਂ, ਉਹ ਇਨਕਲਾਬੀ ਸਰਗਰਮੀਆਂ ਵਿੱਚ ਪੈ ਗਿਆ ਅਤੇ ਗੈਰਕਾਨੂੰਨੀ ਮਾਰਕਸਵਾਦੀ.ਰਾਬੋਚੀਏ ਸਿਊਜ (ਵਰਕਰਜ਼ ਯੂਨੀਅਨ) ਵਿੱਚ ਸ਼ਾਮਿਲ ਹੋ ਗਿਆ। ਉਸ ਨੂੰ ਪਹਿਲੀ ਵਾਰ 1897 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।