ਸਮੱਗਰੀ 'ਤੇ ਜਾਓ

ਦਮਿਤਰੀ ਇਲਿਚ ਉਲੀਆਨੋਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਦਮਿਤ੍ਰੀ ਇਲਿਚ ਉਲੀਆਨੋਵ ਤੋਂ ਮੋੜਿਆ ਗਿਆ)
ਦਮਿਤਰੀ ਉਲੀਆਨੋਵ
ਡੀ ਆਈ ਉਲੀਆਨੋਵ
ਜਨਮ16 ਅਗਸਤ 1874
ਮੌਤ16 ਜੁਲਾਈ 1943(1943-07-16) (ਉਮਰ 68)
The Ulyanov family, 1879 (Dmitry sitting in the middle, Vladimir sitting to the right)

ਦਮਿਤਰੀ ਇਲਿਚ ਉਲੀਆਨੋਵ (ਰੂਸੀ: Дми́трий Ильи́ч Улья́нов) (16 ਅਗਸਤ [ਪੁ.ਤ. ਅਗਸਤ 4] 1874 16 ਜੁਲਾਈ 1943) ਇੱਕ ਰੂਸੀ ਡਾਕਟਰ ਅਤੇ ਇਨਕਲਾਬੀ, ਅਲੈਗਜ਼ੈਂਡਰ ਉਲੀਆਨੋਵ ਅਤੇ ਵਲਾਦੀਮੀਰ ਲੈਨਿਨ ਦਾ ਛੋਟਾ ਭਰਾ ਸੀ।

ਲੋਮੋਨੋਸੋਵ ਮਾਸਕੋ ਸਟੇਟ ਯੂਨੀਵਰਸਿਟੀ ਦਾ ਇੱਕ ਮੈਡੀਕਲ ਵਿਦਿਆਰਥੀ ਹੋਣ ਸਮੇਂ, ਉਹ ਇਨਕਲਾਬੀ ਸਰਗਰਮੀਆਂ ਵਿੱਚ ਪੈ ਗਿਆ ਅਤੇ ਗੈਰਕਾਨੂੰਨੀ ਮਾਰਕਸਵਾਦੀ.ਰਾਬੋਚੀਏ ਸਿਊਜ (ਵਰਕਰਜ਼ ਯੂਨੀਅਨ) ਵਿੱਚ ਸ਼ਾਮਿਲ ਹੋ ਗਿਆ। ਉਸ ਨੂੰ ਪਹਿਲੀ ਵਾਰ 1897 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।