ਸਮੱਗਰੀ 'ਤੇ ਜਾਓ

ਦਮੀਆਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਮੀਆਤ
ਸਮਾਂ ਖੇਤਰਯੂਟੀਸੀ+2
ਦਮੀਆਤ ਵਿੱਚ ਬਜ਼ਾਰੀ ਗਲੀ
ਅਮਰ ਇਬਨ ਅਲ-ਅਸ ਮਸਜਿਦ

ਦਮੀਆਤ (ਮਿਸਰੀ ਅਰਬੀ: دمياط Dumyāṭ , IPA: [domˈjɑːtˤ]), ਜਿਹਨੂੰ ਦਮੀਆਤਾ ਵੀ ਆਖਿਆ ਜਾਂਦਾ ਹੈ, ਮਿਸਰ ਦੀ ਦਮੀਆਤ ਰਾਜਪਾਲੀ ਵਿਚਲਾ ਇੱਕ ਬੰਡਰਗਾਹੀ ਸ਼ਹਿਰ ਹੈ। ਇਹ ਨੀਲ ਦੇ ਇੱਕ ਸ਼ਾਖਾ ਦਰਿਆ ਦਮੀਆਤ ਦੇ ਕੰਢੇ ਉੱਤੇ ਭੂ-ਮੱਧ ਸਾਗਰ ਤੋਂ 15 ਕਿਲੋਮੀਟਰ ਅਤੇ ਕੈਰੋ ਤੋਂ 200 ਕਿਲੋਮੀਟਰ ਉੱਤਰ ਵੱਲ ਵਸਿਆ ਹੋਇਆ ਹੈ।