ਦਰਗਾਪੁਰ
ਦਿੱਖ
ਦਰਗਾਪੁਰ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਪਟਿਆਲਾ |
ਬਲਾਕ | ਨਾਭਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਨਾਭਾ |
ਦਰਗਾਪੁਰ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਨਾਭਾ ਦਾ ਇੱਕ ਪਿੰਡ ਹੈ।[1] ਇਹ ਬਹੁਤ ਸੁੰਦਰ ਪਿੰਡ ਹੈ। ਇਥੇ ਦੇ ਲੋਕਾ ਦਾ ਮੁੱਖ ਕਿੱਤਾ ਖੇਤੀ ਬਾੜੀ ਹੈ। ਇਸ ਪਿੰਡ ਵਿੱਚ ਰੈਹਿਲ;, ਗੁਰਮ, ਗਿੱਲ, ਢੀਂਡਸਾ ਅਤੇ ਭੰਗਾਲ ਗੋਤ ਦੇ ਲੋਕ ਵਸਦੇ ਹਨ। ਦਰਗਾਪੁਰ ਪਿੰਡ ਦੀ ਵੋਟਰ ਸੂਚੀ 2017 ਵਿੱਚ 784 ਵੋਟ ਸੀ। ਇਹ ਪਿੰਡ ਪੁਰਾਣੇ ਸਮੇਂ ਵਿੱਚ ਚੋਰਾ ਵਾਲੀ ਦਰਗਾਪੁਰ ਦੇ ਨਾ ਨਾਲ ਮਸ਼ਹੂਰ ਸੀ| ਇਸ ਪਿੰਡ ਵਿੱਚ ਇੱਕ ਗੁਰਦੁਆਰਾ ਸਾਹਿਬ,ਸਿੰਘ ਸਹੀਦਾ ਦਾ ਅਸਥਾਨ, ਪੀਰਖਾਨਾ ਆਦਿ ਧਾਰਮਿਕ ਅਸਥਾਨ ਹਨ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |