ਦਰਬਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਰਾਠਾ ਦਰਬਾਰ
ਮੁਗਲ ਕੋਰਟ ਵਿੱਚ ਬਾਦਸ਼ਾਹ ਸ਼ਾਹ ਜਹਾਨ ਅਤੇ ਰਾਜਕੁਮਾਰ ਆਲਮਗੀਰ (ਔਰੰਗਜੇਬ), 1650

ਦਰਬਾਰ (ਫ਼ਾਰਸੀ: دربار ਤੋਂ - darbār) ਇੱਕ ਫ਼ਾਰਸੀ ਸ਼ਬਦ ਹੈ, ਜਿਸਦਾ ਅਰਥ ਸਭਾ ਜਾਂ ਕਚਹਿਰੀ ਯਾਨੀ ਉਹ ਸਭਾ ਸਥਾਨ ਹੈ ਜਿਥੇ ਬਾਦਸ਼ਾਹ ਰਾਜਭਾਗ ਸੰਬੰਧੀ ਮਸਲਿਆਂ ਤੇ ਵਿਚਾਰ ਚਰਚਾ ਦਾ ਆਯੋਜਨ ਕਰਦਾ ਸੀ। ਬਾਅਦ ਵਿੱਚ ਭਾਰਤ ਅਤੇ ਨੇਪਾਲ ਵਿੱਚ ਇਸ ਦਾ ਪ੍ਰਚਲਨ ਹੋ ਗਿਆ।