ਦਰਵਾਰੀ ਲਾਲ
ਦਿੱਖ
ਦਰਵਾਰੀ ਲਾਲ | |
---|---|
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ | |
ਦਫ਼ਤਰ ਵਿੱਚ 12.07.2004–10.03.2012 | |
ਨਿੱਜੀ ਜਾਣਕਾਰੀ | |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ past ਭਾਰਤੀ ਰਾਸ਼ਟਰੀ ਕਾਂਗਰਸ |
ਕਿੱਤਾ | ਰਾਜਨੀਤਿਕ ਖੇਤਰ |
ਦਰਵਾਰੀ ਲਾਲ ਦਾ ਸੰਬੰਧ ਪੰਜਾਬ, ਭਾਰਤ ਦੇ ਰਾਜਨੀਤਿਕ ਖੇਤਰ ਨਾਲ ਹੈ। ਉਹ ਪੰਜਾਬ ਦੀ ਵਿਧਾਨ ਸਭਾ ਵਿੱਚ 12 ਜੁਲਾਈ 2004 ਤੋਂ 10 ਮਾਰਚ 2012 ਤੱਕ ਡਿਪਟੀ ਸਪੀਕਰ ਰਹੇ।[1][2]
ਹਲਕਾ
[ਸੋਧੋ]ਉਹਨਾਂ ਨੇ ਅੰਮ੍ਰਿਤਸਰ ਮੱਧ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ 1980 ਤੋਂ 1992 ਅਤੇ 2002 to 2007.[3]
ਰਾਜਨੀਤਿਕ ਦਲ
[ਸੋਧੋ]ਉਸ ਨੇ ਭਾਰਤੀ ਰਾਸ਼ਟਰੀ ਕਾਂਗਰਸ ਦਾ ਮੇਮਬਰ ਸੀ, ਪਰ 2014 ਵਿਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।[4]
ਹਵਾਲੇ
[ਸੋਧੋ]- ↑ "Darbari Lal elected Dy Speaker of Punjab Assembly". timesofindia.indiatimes.com.
- ↑ "Wrong candidates led to Cong defeat in Punjab: Darbari Lal". hindustantimes.com.
- ↑ "Sitting and previous MLAs from Amritsar Central Assembly Constituency". elections.in.
- ↑ "Veteran Punjab Cong leader Darbari Lal joins BJP". hindustantimes.com.