ਦਰਸ਼ਨ ਸਿੰਘ ਕੇ.ਪੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਰਸ਼ਨ ਸਿੰਘ ਕੇਪੀ ਪੰਜਾਬ, ਭਾਰਤ ਤੋਂ ਭਾਰਤੀ ਰਾਸ਼ਟਰੀ ਕਾਂਗਰਸ ਦਾ ਇੱਕ ਆਗੂ ਸੀ। ਉਹ ਜਲੰਧਰ ਤੋਂ ਪੰਜ ਵਾਰ ਪੰਜਾਬ ਵਿਧਾਨ ਸਭਾ ਮੈਂਬਰ ਰਿਹਾ। ਉਸ ਨੂੰ 1992 ਵਿਚ ਅੱਤਵਾਦੀਆਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ [1]

ਹਵਾਲੇ[ਸੋਧੋ]

  1. Humble, but encore unlikely - Hindustan Times