ਦਰਾਸ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਦਰਾਸ ਦਰਿਆ دراس ندی
ਦਰਿਆ
ਦਰਾਸ ਦਰਿਆ
ਦੇਸ਼ ਭਾਰਤ
ਰਾਜ ਜੰਮੂ ਅਤੇ ਕਸ਼ਮੀਰ
ਖੇਤਰ ਲਦਾਖ਼
District ਕਾਰਗਿਲ
ਸਰੋਤ ਦਿਸ਼ਾ-ਰੇਖਾਵਾਂ: 34°16′20″N 75°31′47″E / 34.272303°N 75.529832°E / 34.272303; 75.529832
 - ਸਥਿਤੀ ਜ਼ੋਜੀਲਾ ਕੋਲ ਮਚੋਈ ਗਲੇਸ਼ੀਅਰ
 - ਉਚਾਈ ੪,੪੦੦ ਮੀਟਰ (੧੪,੪੩੬ ਫੁੱਟ)
ਦਹਾਨਾ 34°35′34″N 76°07′20″E / 34.592685°N 76.122271°E / 34.592685; 76.122271
 - ਸਥਿਤੀ ਖ਼ਰੂਲ ਵਿਖੇ ਸਰੂ ਦਰਿਆ
 - ਉਚਾਈ ੩,੬੧੮ ਮੀਟਰ (੧੧,੮੭੦ ਫੁੱਟ)
ਲੰਬਾਈ ੮੬ ਕਿਮੀ (੫੩ ਮੀਲ)
ਡਿਗਾਊ ਜਲ-ਮਾਤਰਾ
 - ਔਸਤ ੨੧੨ ਮੀਟਰ/ਸ (੭,੪੮੭ ਘਣ ਫੁੱਟ/ਸ)

ਦਰਾਸ ਦਰਿਆ (ਉਰਦੂ: دراس ندی‎) ਭਾਰਤ ਦੇ ਰਾਜ ਜੰਮੂ ਅਤੇ ਕਸ਼ਮੀਰ ਦੇ ਲਦਾਖ਼ ਖੇਤਰ ਵਿੱਚਲੇ ਕਾਰਗਿਲ ਜ਼ਿਲ੍ਹੇ ਵਿੱਚ ਵਗਦਾ ਦਰਿਆ ਹੈ।

ਹਵਾਲੇ[ਸੋਧੋ]