ਸਮੱਗਰੀ 'ਤੇ ਜਾਓ

ਕਾਰਗਿਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕਾਰਗਿਲ ਜ਼ਿਲ੍ਹਾ ਤੋਂ ਮੋੜਿਆ ਗਿਆ)
ਕਾਰਗਿਲ
ਸਮਾਂ ਖੇਤਰਯੂਟੀਸੀ+5:30
ਵੈੱਬਸਾਈਟwww.kargil.nic.in
ਕਾਰਗਿਲ ਬਜ਼ਾਰ
ਕਾਰਗਿਲ ਦੇ ਲੋਕ

ਕਾਰਗਿਲ (ਲਦਾਖ਼ੀ: ཀར་གིལ་; Lua error in package.lua at line 80: module 'Module:Lang/data/iana scripts' not found.; ਹਿੰਦੀ: Lua error in package.lua at line 80: module 'Module:Lang/data/iana scripts' not found.) ਭਾਰਤ ਦੇ ਜੰਮੂ ਅਤੇ ਕਸ਼ਮੀਰ ਰਾਜ ਦੇ ਲਦਾਖ਼ ਖੇਤਰ ਵਿਚਲੇ ਕਾਰਗਿਲ ਜ਼ਿਲ੍ਹੇ ਦਾ ਸਦਰ ਮੁਕਾਮ ਹੈ। ਇਹ ਲੇਹ ਮਗਰੋਂ ਲਦਾਖ਼ ਦਾ ਦੂਜਾ ਸਭ ਤੋਂ ਵੱਡਾ ਨਗਰ ਹੈ।[2] ਇਹ ਦਰਾਸ ਤੋਂ 60 ਅਤੇ ਸ੍ਰੀਨਗਰ ਤੋਂ 204, ਲੇਹ ਤੋਂ 234, ਪਾਦੁਮ ਤੋਂ 240 ਅਤੇ ਦਿੱਲੀ ਤੋਂ 1,047 ਕਿਲੋਮੀਟਰ ਦੀ ਵਿੱਥ ਉੱਤੇ ਸਥਿਤ ਹੈ।

ਹਵਾਲੇ

[ਸੋਧੋ]
  1. "View Population: Kargil". Office of the Registrar General & Census Commissioner, India. Retrieved 27 March 2012.
  2. Osada et al (2000), p. 298.